ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਛੋਲਿਆਂ ਦੇ ਪ੍ਰਸਾਦਿ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ….. Report Harvinder singh Bhungrni
Visits:275 Total: 183040 ਹੁਸ਼ਿਆਰਪੁਰ, 07 ਜੂਨ ( ਹਰਵਿੰਦਰ ਸਿੰਘ ਭੁੰਗਰਨੀ ) ਪਿੰਡ ਮਹਿਤਪੁਰ ਵੱਲੋ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਜੀ ਟੀ ਰੋਡ ਤੇ ਬਿਲਾਸਪੁਰ, ਨੰਗਲ ਸ਼ਹੀਦਾਂ ਟੋਲ ਪਲਾਜ਼ਾ ਦੇ ਨਜ਼ਦੀਕ ਸਮੂਹ ਨਿਹੰਗ ਸਿੰਘਾਂ ਜਥੇਬੰਦੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਸਾਕਾ ਨੀਲਾ ਤਾਰਾ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਛੋਲਿਆਂ […]
Continue Reading