*ਪੈਂਨਸ਼ਨਰਾਂ ‘ਤੇ ਲਗਾਏ ਵਿਕਾਸ ਟੈਕਸ ਦੇ ਪੱਤਰ ਦੀਆਂ ਕਾਪੀਆਂ ਸਾੜ ਕੇ ਕੀਤਾ ਪੰਜਾਬ ਸਰਕਾਰ ਦੇ ਫੈਸਲੇ ਦਾ ਜ਼ੋਰਦਾਰ ਵਿਰੋਧ…. ਵਿਨੋਦ ਸ਼ਰਮਾ ਦੀ ਰਿਪੋਰਟ

Visits:448 Total: 181928ਫਗਵਾੜਾ  **ਸਾਂਝਾ ਫਰੰਟ ਵਲੋਂ ਪੈਂਨਸ਼ਨ ਰੀਵਾਈਜ ਦੇ 66 ਮਹੀਨਿਆਂ ਦੇ ਬਕਾਏ ਤੁਰੰਤ ਨਗਦ ਜਾਰੀ ਕਰਨ ਦੀ ਕੀਤੀ ਮੰਗ** ਫ਼ਗਵਾੜਾ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਪੰਜਾਬ ਵਲੋਂ ਪੰਜਾਬ ਸਰਕਾਰ ਵਲੋਂ ਪੈਂਨਸ਼ਨਰਾਂ ‘ਤੇ ਲਗਾਏ ਵਿਕਾਸ ਟੈਕਸ ਦਾ ਵਿਰੋਧ ਕਰਨ ਅਤੇ ਪੱਤਰ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹੋਏ, ਮਿਤੀ 24,25ਜੂਨ ਨੂੰ ਪੰਜਾਬ ਭਰ ਵਿੱਚ ਮੰਤਰੀਆਂ […]

Continue Reading