ਬਟਾਲਾ ।।।।।।ਅੱਜ ਮਜਦੂਰ ਟਰੇਡ ਯੂਨੀਅਨ ਆਫ ਪੰਜਾਬ ਨੇ ਇਕ ਰੋਸ ਪ੍ਰਦਰਸ਼ਨ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਆਗੂ ਜੀਤਾ ਸਿੰਘ ਤੇ ਕਾਮਰੇਡ ਕਪਤਾਨ ਸਿੰਘ ਦੀ ਅਗਵਾਈ ਹੇਠ ਕੀਤੀ ਜਿਸ ਨੂੰ ਸਬੋਧਨ ਕਰਦਿਆ ਯੂਨੀਅਨ ਦੇ ਜਿਲ੍ਹਾ ਜਰਨਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਪੰਜਾਬ ਅਤੇ ਕੇਦਰ ਸਰਕਾਰ ਦਲਿਤ ਵਰਗ ਨਾਲ ਵਿਤਕਰੇਬਾਜ਼ੀ ਕਰ ਰਹੀ ਹੈ ਤੇ ਜੋ ਭਾਜਪਾ ਤੇ ਕੇਂਦਰ ਸਰਕਾਰ ਵੇਲੇ ਗਰੀਬ ਵਰਗ ਦਾ ਹਾਲ ਹੈ ਉਸ ਨੂੰ ਅਸੀ ਬਿਆਨ ਹੀ ਨਹੀ ਕਰ ਸਕਦੇ ਕਿਸੇ ਗਰੀਬ ਦੇ ਬੱਚਾ ਨੂੰ ਨੌਕਰੀ ਨਹੀ ਮਿਲ ਰਹੀ ਗਰੀਬ ਆਪਣੇ ਪਰਿਵਾਰ ਦਾ ਪਾਲਣ ਸੋਸਣ ਕਰਨ ਲਈ ਦਰ ਦਰ ਦੀਆ ਠੁਕਰਾ ਖਾ ਰਿਹਾ ਹੈ ਪਰ ਉਸ ਨੂੰ ਕੋਈ ਕੰਮ ਨਹੀ ਮਿਲ ਰਿਹਾ ਅੱਤ ਦੀ ਮਹਿੰਗਾਈ ਨੇ ਗਰੀਬ ਵਰਗ ਨੂੰ ਦੱਬਿਆ ਹੋਇਆ ਹੈ ਕੋਈ ਵੀ ਬੈਕ ਗਰੀਬ ਨੂੰ ਕਰਜਾ ਨਹੀ ਦੇਦਾ ਗਰੀਬਾ ਦੇ ਬੱਚੇ ਗਰੀਬੀ ਕਾਰਨ ਬੇਰੁਜ਼ਗਾਰ ਹਨ ਪਰ ਸਰਕਾਰਾ ਕੋਲ ਕੋਈ ਹੱਲ ਨਹੀ ਉਹਨਾ ਕਿਹਾ ਕਿ ਜਿਵੇ ਸਰਕਾਰਾ ਕਿਸਾਨਾ ਜਾ ਵਪਾਰੀ ਨੂੰ ਸਰਕਾਰਾ ਕਿਤੇ ਲਈ ਕਰਜੇ ਸਬਸਿਡੀ ਤੇ ਦੇਦਾੀਆ ਹਨ ਉਵੇ ਗਰੀਬ ਪਰਿਵਾਰਾ ਦੇ ਬੱਚਿਆ ਲਈ ਕਿੱਤੇ ਲਈ ਕਰਜਾ ਦੇਵੇ ਜਾ ਸਰਕਾਰੀ ਜਾ ਗੈਰਸਰਕਾਰੀ ਹਰ ਪਰਿਵਾਰ ਗਰੀਬ ਪਰਿਵਾਰ ਦੇ ਬੱਚਿਆ ਨੂੰ ਨੌਕਰੀ ਦੇਵੇ ਜਿਵੇ ਕਿਸਾਨਾ ਦੇ ਸਰਕਾਰਾ ਕਰਜੇ ਮਾਫ ਕਰਦੀਆ ਹਨ ਕਰੋਨਾ ਟਾਇਮ ਵਿਚ ਕੰਮ ਨਾ ਮਿਲਣ ਕਰਕੇ ਗਰੀਬਾ ਨੇ ਫਾਈਨਾਂਸ ਕੰਪਨੀ ਆ ਤੋ ਕਰਜੇ ਲਾਏ ਸਨ ਹੁਣ ਮਹਿੰਗਾਈ ਬੇਰੁਜ਼ਗਾਰੀ ਕਾਰਨ ਗਰੀਬਾ ਕੋਲੋ ਫਾਈਨਾਂਸ ਕੰਪਨੀਆ ਦੇ ਕਰਜੇ ਨਹੀ ਦਿੰਤੇ ਜਾ ਰਹੇ ਫਾਈਨਾਂਸ ਕੰਪਨੀਆ ਦੇ ਸਰਕਾਰ ਕਰਜੇ ਮਾਫ ਕਰੇ ਪੰਜਾਬ ਦੀ ਸਤਾ ਵਾਲੀ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਕੁੰਭਕਰਨੀ ਨੀਦ ਉਠੇ ਤੇ ਗਰੀਬਾ ਨਾਲ ਚੌਣਾ ਵਿਚ ਕੀਤੇ ਵਾਅਦੇ ਪੂਰੇ ਕਰੇ ਹਰ ਘਰ ਨੌਕਰੀ ਦੇਵੇ ਪਿੰਡਾ ਦੇ ਵਿਚ ਮਨਰੇਗਾ ਰੋਜ਼ਗਾਰ ਸਕੀਮ ਤਹਿਤ ਲਾਭਪਾਤਰੀ ਨੂੰ ਕੰਮ ਦੇਵੇ ਤੇ ਪਿੰਡਾ ਸਹਿਰਾ ਦੇ ਬੇਘਰਿਆ ਨੂੰ ਰਹਿਣ ਲਈ ਘਰ ਬਣਵਾਕੇ ਦੇਵੇ ਲੰਮੇ ਸਮੇ ਤੋ ਲੈਟਰੀਨ ਦੀਆ ਕਿਸਤਾ ਲਾਭਪਾਤਰੀ ਦੇ ਖਾਤਿਆ ਵਿੱਚ ਪਏ ਸਰਕਾਰ ਦਸਵੀ ਪਾਸ ਬੇਰੁਜ਼ਗਾਰਾ ਲੜਕੇ ਲੜਕੀਆ ਨੂੰ ਜਿੰਨਾ ਚਿਰ ਸਰਕਾਰ ਨੌਕਰੀ ਨਹੀ ਦੇਦੀ ਤਾ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਵੇ ਪੰਜਾਬ ਸਰਕਾਰ ਇੰਡਸਟਰੀ ਤੇ ਉਸਾਰੀ ਕਾਮਿਆ ਨੂੰ ਗੁਜਾਰਾ ਭੱਤਾ ਦੇਵੇ ਸਰਕਾਰ ਅਤੇ ਸ਼ਹਿਰੀ ਕਿਰਾਏਦਾਰਾ ਨੂੰ ਵੀ ਘਰ ਬਣਾਕੇ ਦੇਵੇ ਸਰਕਾਰ ਅਤੇ ਚੋਣਾ ਚ ਕੀਤਾ ਬਟਾਲੇ ਨੂੰ ਜਿਲਾ ਬਣਦਾ ਵਆਦਾ ਵੀ ਪੂਰਾ ਕਰੇ ਪੰਜਾਬ ਸਰਕਾਰ ਜੇ ਗਰੀਬ ਜਨਤਾ ਵੱਲ ਸਰਕਾਰਾ ਧਿਆਨ ਨਹੀ ਦੇਦੀਆ ਤਾ ਗਰੀਬ ਵਰਗ ਸਰਕਾਰਾ ਖਿਲਾਫ ਤਿੱਖਾ ਸੰਘਰਸ਼ ਵੰਢੇ ਗੀ ਇਸ ਦੀ ਜਿੰਮੇਵਾਰੀ ਪੰਜਾਬ ਤੇ ਕੇਂਦਰ ਸਰਕਾਰ ਦੀ ਹੋਵੇਗੀ ਇਸ ਸਮੇ ਹਾਜਰ ਸਤਨਾਮ ਸਿੰਘ ਸੱਤਾ ਸੁਖਦੇਵ ਸਿੰਘ ਦਿਆਲ ਸਿੰਘ ਜਸਪਿੰਦਰ ਸਿੰਘ ਸੁਖਵਿੰਦਰ ਸਿੰਘ ਸੀਰੋ ਸਰਬਜੀਤ ਜਸਬੀਰ ਗੁਰਦੇਵ ਸਿੰਘ ਬਲਕਾਰ ਸਿੰਘ ਆਦਿ ਮੈਬਰ ਮੌਜੂਦ ਸਨ