ਪਰਿਵਾਰ ਨੂੰ ਮਿਲਿਆ ਲੀਜੈਂਡ ਪੰਜਾਬੀ ਸੁਪਰਸਟਾਰ ਗਾਇਕ ਸਿੱਧੂ ਮੂਸੇਵਾਲਾ ਦਾ ਪਿਸਤੌਲ ਤੇ IPhone iPhone ਅਤੇ ਪਿਸਤੌਲ ਲੈਣ ਲਈ ਮਾਪਿਆਂ ਨੇ ਭਰੀ 5 ਲੱਖ ਦੀ ਜ਼ਮਾਨਤ
Visits:430 Total: 1817002: ਮਾਨਸਾ,7 ਜੂਨ ( ਬਿਊਰੋ ਰਿਪੋਰਟ ) ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇੱਕ ਸਾਲ ਬਾਅਦ ਉਸ ਦੇ ਪਰਿਵਾਰ ਨੂੰ ਅਦਾਲਤ ਵੱਲੋਂ ਉਸ ਦਾ ਪਿਸਤੌਲ ਅਤੇ ਦੋ ਮੋਬਾਈਲ ਦੇ ਦਿੱਤੇ ਗਏ ਹਨ। ਪਰਿਵਾਰ ਪੁੱਤ ਦੀ ਮੌਤ ਤੋਂ ਬਾਅਦ ਤੋਂ ਹੀ ਸਮਾਨ ਵਾਪਸ ਦੇਣ ਦੀ ਅਪੀਲ ਕਰ ਰਿਹਾ ਸੀ। […]
Continue Reading