ਲਾਇਨ ਗੁਰਦੀਪ ਸਿੰਘ ਕੰਗ ਨੇ ਲੋੜਵੰਦ ਪਰਿਵਾਰ ਦੀ ਧੀ ਦੇ ਵਿਆਹ ‘ਤੇ ਪਰਿਵਾਰ ਨੂੰ ਭੇਂਟ ਕੀਤੇ ਵਸਤਰ।।Phagwara express news।।Vinod Sharma
Visits:244 Total: 229352 ਫਗਵਾੜਾ ।।ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਸੂਬਾ ਸਕੱਤਰ ਅਤੇ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮਜੇਐਫ ਨੇ ਇੱਕ ਲੋੜਵੰਦ ਪਰਿਵਾਰ ਨੂੰ ਧੀ ਦੇ ਵਿਆਹ ਮੌਕੇ ਗਰਮ ਕੰਬਲ, ਸੂਟ, ਹੋਰ ਘਰੇਲੂ ਸਮਾਨ ਅਤੇ ਮਠਿਆਈਆਂ ਭੇਟ ਕੀਤੀਆਂ। ਉਨ੍ਹਾਂ ਪਰਿਵਾਰ ਨੂੰ ਸ਼ੁੱਭ ਇੱਛਾਵਾਂ ਦੇ ਨਾਲ ਸ਼ਗੁਨ ਵਜੋਂ ਵਿੱਤੀ ਸਹਾਇਤਾ […]
Continue Reading