ਫਗਵਾੜਾ ਰਾਵਲਪਿੰਡੀ ਪੁਲਿਸ ਨੇ ਰਾਣੀਪੁਰ ਰਾਜਪੂਤਾਂ ਦੇ ਦੋ ਨੌਜਵਾਨਾਂ ਤੋਂ 40 ਗੋਲੀਆਂ ਨਸ਼ੀਲੀਆਂ ਅਤੇ 13500 ਰੁਪਏ ਦੀ ਡਰੱਗ ਮਣੀ ਕੀਤੀ ਬਰਾਮਦ ਅਤੇ ਦੋਵੇਂ ਗ੍ਰਿਫਤਾਰ ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:1181 Total: 113789ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ।।। ਨਸ਼ਿਆਂ ਖਿਲਾਫ ਚਲ ਰਹੀ ਮੁਹਿੰਮ ਦੇ ਤਹਿਤ ਦੇ ਤਹਿਤ ਐਸਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਅਤੇ ਡੀਐਸਪੀ ਭਾਰਤ ਭੂਸ਼ਣ ਦੀ ਵਧੀਆ ਕਾਰਜ ਪ੍ਰਣਾਲੀ ਦੇ ਚਲਦੇ ਉਹਨਾਂ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਰਾਵਲਪਿੰਡੀ ਮੇਜਰ ਸਿੰਘ ਨੇ ਦੋ ਨੌਜਵਾਨਾਂ ਤੋਂ 40 ਨਸ਼ੀਲੀਆਂ ਗੋਲੀਆਂ ਅਤੇ 135 00 ਰੁਪਏ ਦੀ ਡਰੱਗ ਮਨੀ […]
Continue Reading