ਫਗਵਾੜਾ ਦੇ ਕਿਸ ਸਕੂਲ ਦੇ ਅਧਿਆਪਕ ਨੇ ਸਿੰਗਾਪੁਰ ਵਿਖੇ ਹੋਏ ਅੰਤਰਰਾਸ਼ਟਰੀ ਮਾਸਟਰ ਟਰੈਕ ਫੀਲਡ ਅਥਲੈਟਿਕਸ ਪ੍ਰਤੀਯੋਗਿਤਾ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਫਗਵਾੜਾ ਦਾ ਕੀਤਾ ਨਾਂ ਰੌਸ਼ਨ …. PHAGWARA express news vinod Sharma and kuldeep Singh Noor
Visits:154 Total: 44190ਫਗਵਾੜਾ,14 ਜੂਨ ਰਿਪੋਰਟ ਬਾਏ ਵਿਨੋਦ ਸ਼ਰਮਾ/ਕੁਲਦੀਪ ਸਿੰਘ ਨੂਰ ਸਥਾਨਕ ਕਮਲਾ ਨਹਿਰੂ ਪਬਲਿਕ ਸਕੂਲ ਦੇ ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕ ਹਰਦੀਪ ਸਿੰਘ ਨੇ ਸਿੰਗਾਪੁਰ ਵਿਖੇ ਹੋਏ ਅੰਤਰਰਾਸ਼ਟਰੀ ਮਾਸਟਰ ਟਰੈਕ ਫੀਲਡ ਅਥਲੈਟਿਕਸ ਪ੍ਰਤੀਯੋਗਿਤਾ ਵਿੱਚ ਭਾਗ ਲੈਂਦਿਆਂ ਲੰਬੀ ਛਾਲ ਮੁਕਾਬਲੇ ‘ਚ ਚਾਂਦੀ ਦਾ ਤਗਮਾ ਜਿੱਤ ਕੇ ਫਗਵਾੜਾ ਦਾ ਨਾਂ ਰੌਸ਼ਨ ਕੀਤਾ ਹੈ। ਸਿੰਗਾਪੁਰ ਦੇ ਕਲੰਗ ਨੈਸ਼ਨਲ […]
Continue Reading