ਪਹਿਲਗਾਮ ਵਿੱਚ ਕਤਲੇਆਮ ਕਰਕੇ ਦਹਿਸ਼ਤ ਫੈਲਾਉਣ ਵਾਲਿਆਂ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ: ਰਮਨ ਨਹਿਰਾ
Visits:55 Total: 44195ਫਗਵਾੜਾ ਖੱਤਰੀ ਮਹਾਸਭਾ ਪੰਜਾਬ ਦੇ ਜਨਰਲ ਸਕੱਤਰ, ਹਿਊਮਨ ਰਾਈਟਸ ਕੌਂਸਲ (ਐਂਟੀਕੁਰੱਪਸ਼ਨ ਸੈੱਲ) ਦੇ ਸੂਬਾ ਪ੍ਰਧਾਨ, ਭਾਜਪਾ ਐਨਜੀਓ ਸੈੱਲ ਪੰਜਾਬ ਦੇ ਕਾਰਜਕਾਰੀ ਮੈਂਬਰ ਅਤੇ ਵਿਸ਼ਵ ਹਿੰਦੂ ਸੰਘ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ, ਰਮਨ ਨਹਿਰਾ ਨੇ ਮੰਗਲਵਾਰ ਨੂੰ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਕੀਤੇ ਗਏ ਅਣਮਨੁੱਖੀ ਕਤਲੇਆਮ ਦੀ ਸਖ਼ਤ ਨਿੰਦਾ ਕੀਤੀ ਅਤੇ ਸਰਕਾਰ ਤੋਂ ਮੰਗ ਕੀਤੀ ਕਿ […]
Continue Reading