: ਚਿੱਟੇ ਦਿਨ ਛੁਰਾ ਦਿਖਾਕੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ *…. Report….kuldeep Singh Noor…. Harvinder singh Bhungrni

Visits:92 Total: 44711ਹੁਸ਼ਿਆਰਪੁਰ, 5 ਜੂਨ ( ਕੁਲਦੀਪ ਸਿੰਘ ਨੂਰ/ਹਰਵਿੰਦਰ ਸਿੰਘ ਭੁੰਗਰਨੀ ) ਥਾਣਾ ਮੇਹਟੀਆਣਾ ਅਧੀਨ ਪੈਂਦੇ ਇਲਾਕੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅੱਜ ਫਿਰ ਪਿੰਡ ਰਾਜਪੁਰ-ਭਾਈਆਂ ਵਿਖੇ ਇੱਕ ਲੁਟੇਰੇ ਵੱਲੋ ਪੁਲਸ ਤੋਂ ਬੇਖੌਫ ਹੋ ਕੇ ਇੱਕ ਵੈਸਟਰਨ ਯੂਨੀਅਨ ਦੇ ਦਫ਼ਤਰ ਵਿੱਚ ਇੱਕ ਲੜਕੀ ਨੂੰ ਛੁਰਾ ਦਿਖਾ ਕੇ ਲੁੱਟ ਦੀ ਵਾਰਦਾਤ […]

Continue Reading