ਰਾਮਗੜ੍ਹੀਆ ਕਾਲਜ, ਫਗਵਾੜਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਹੋਣਹਾਰ ਵਿਦਿਆਰਥੀ ਸੰਦੀਪ ਸਿੰਘ ਨੇ ਯੂ ਜੀ ਨੈੱਟ ਪਾਸ ਕਰਕੇ ਕਾਲਜ ਤੇ ਵਿਭਾਗ ਦਾ ਨਾਮ ਕੀਤਾ ਰੌਸ਼ਨ….. vinod Sharma and kuldeep Singh Noor
Visits:434 Total: 230499Phagwara…..ਮੈਡਮ ਮਨਪ੍ਰੀਤ ਕੌਰ ਭੋਗਲ ਜੀ ਦੀ ਪ੍ਧਾਨਗੀ ਹੇਠ ਚੱਲ ਰਹੇ ਰਾਮਗੜ੍ਹੀਆ ਕਾਲਜ, ਫਗਵਾੜਾ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਹੋਣਹਾਰ ਵਿਦਿਆਰਥੀ ਸੰਦੀਪ ਸਿੰਘ ਨੇ ਯੂ ਜੀ ਨੈੱਟ ਪਾਸ ਕਰਕੇ ਕਾਲਜ ਤੇ ਵਿਭਾਗ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੁਬਾਰਕ ਮੌਕੇ ਸੰਦੀਪ ਸਿੰਘ ਨੂੰ ਪ੍ਧਾਨ ਆਰ. ਈ. ਸੀ. ਮੈਡਮ ਮਨਪ੍ਰੀਤ ਕੌਰ ਭੋਗਲ ਜੀ ਨੇ […]
Continue Reading