ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਬਦੌਲਤ ਹੋ ਰਿਹੈ ਨੈਸ਼ਨਲ ਹਾਈਵੇ ’ਤੇ ਪੈਚ ਵਰਕ – ਅਰੁਣ ਖੋਸਲ * ਕਿਹਾ : ‘ਸ਼ਹਿਰ ਦੀ ਧੀ’ ਵੀ ਲਵੇ ਪ੍ਰੇਰਣਾ, ਟੁੱਟੀਆਂ ਸੜਕਾਂ ਦੀ ਹੋਵੇ ਮੁਰੰਮਤ… Beuro report Phagwara express news
Visits:162 Total: 79514‡ ਫਗਵਾੜਾ …ਭਾਜਪਾ ਦੇ ਸੀਨੀਅਰ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਯਤਨਾਂ ਸਦਕਾ ਫਗਵਾੜਾ ਦੇ ਨੈਸ਼ਨਲ ਹਾਈਵੇ ਨੰ.1 (ਨਵੀਂ ਦਿੱਲੀ-ਅੰਮ੍ਰਿਤਸਰ) ’ਤੇ ਪੈਚਵਰਕ ਕਰਵਾ ਕੇ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ। ਜਿਨ੍ਹਾਂ ਨੇ ਲੋਕਾਂ ਨਾਲ ਜੁੜੀ ਇਸ ਸਮੱਸਿਆ ਨੂੰ ਸਮਝਿਆ ਅਤੇ ਇਸ […]
Continue Reading