ਵਾਪਸ ਆਉਣਗੇ 1000 ਰੁਪਏ ਦੇ ਨੋਟ..? RBI ਗਵਰਨਰ ਨੇ ਦੱਸੀ ਬੈਂਕ ਦੀ ਯੋਜਨਾ ਦਿੱਲੀ, 9 ਜੂਨ ( ਬਿਊਰੋ ਰਿਪੋਰਟ ) ਭਾਰਤੀ ਰਿਜ਼ਰਵ ਬੈਂਕ (RBI) ਨੇ ਅੱਜ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦਾ ਐਲਾਨ ਕੀਤਾ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ (RBI Governor, Shaktikanta Das) ਨੇ 3 ਦਿਨਾਂ ਤੱਕ ਚੱਲੀ ਇਸ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਦਾਸ ਨੇ ਰੈਪੋ ਦਰ ਵਿੱਚ ਕੋਈ ਬਦਲਾਅ ਨਾ ਕਰਨ ਦਾ ਐਲਾਨ ਕਰਦਿਆਂ ਮਹਿੰਗਾਈ, ਜੀਡੀਪੀ ਅਤੇ ਆਰਥਿਕਤਾ ਦੇ ਹੋਰ ਮਹੱਤਵਪੂਰਨ ਕਾਰਕਾਂ ਨੂੰ ਵੀ ਉਜਾਗਰ ਕੀਤਾ। ਆਰਬੀਆਈ ਗਵਰਨਰ ਨੇ ਦੇਸ਼ ਵਿੱਚ 2000 ਅਤੇ 500 ਰੁਪਏ ਦੇ ਨੋਟਾਂ ਬਾਰੇ ਵੀ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ 1000 ਰੁਪਏ ਦੇ ਨੋਟ ਨੂੰ ਮੁੜ ਲਾਗੂ ਕਰਨ ‘ਤੇ ਚੱਲ ਰਹੀ ਚਰਚਾ ‘ਤੇ ਵੀ ਸਥਿਤੀ ਸਪੱਸ਼ਟ ਕੀਤੀ। ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਹੁਣ ਤੱਕ 2000 ਰੁਪਏ ਦੇ ਨੋਟਾਂ ਵਿੱਚੋਂ ਅੱਧੇ ਬੈਂਕਾਂ ਵਿੱਚ ਵਾਪਸ ਆ ਚੁੱਕੇ ਹਨ। 2,000 ਰੁਪਏ ਦੇ ਨੋਟ 30 ਸਤੰਬਰ ਤੱਕ ਬੈਂਕਾਂ ਵਿੱਚ ਜਮ੍ਹਾ ਜਾਂ ਬਦਲੇ ਜਾ ਸਕਦੇ ਹਨ। ਸ਼ਕਤੀਕਾਂਤ ਦਾਸ ਨੇ ਸਪੱਸ਼ਟ ਕੀਤਾ ਕਿ ਕੇਂਦਰੀ ਬੈਂਕ ਦਾ 500 ਰੁਪਏ ਦੇ ਨੋਟ ਨੂੰ ਚਲਣ ਤੋਂ ਬਾਹਰ (500 note ban) ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਸ ਸਬੰਧੀ ਚੱਲ ਰਹੀਆਂ ਚਰਚਾਵਾਂ ਗੁੰਮਰਾਹਕੁੰਨ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਅਫਵਾਹਾਂ ‘ਤੇ ਯਕੀਨ ਨਾ ਕਰਨ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਦੇਸ਼ ਵਿੱਚ 1000 ਰੁਪਏ ਦੇ ਨੋਟ ਨੂੰ ਮੁੜ ਲਾਗੂ ਕਰਨ ਨੂੰ ਲੈ ਕੇ ਚੱਲ ਰਹੀ ਚਰਚਾ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਦੀ 1000 ਰੁਪਏ ਦੇ ਨੋਟ ਛਾਪਣ ਦੀ ਕੋਈ ਯੋਜਨਾ ਨਹੀਂ ਹੈ। ਇਹ ਨੋਟ ਦੇਸ਼ ‘ਚ ਫਿਰ ਤੋਂ ਸਰਕੂਲੇਸ਼ਨ ‘ਚ ਨਹੀਂ ਆਵੇਗਾ। ਇਸ ਸਬੰਧੀ ਜੋ ਵੀ ਖ਼ਬਰਾਂ ਆ ਰਹੀਆਂ ਹਨ, ਉਹ ਸਿਰਫ਼ ਅਫ਼ਵਾਹਾਂ ਹਨ। ਆਰਬੀਆਈ ਨੇ ਚਾਲੂ ਵਿੱਤੀ ਵਰ੍ਹੇ ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਕਾਸ ਦਰ ਲਈ ਅਨੁਮਾਨ 6.5 ਫੀਸਦ ਬਰਕਰਾਰ ਰੱਖਿਆ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਘਰੇਲੂ ਮੰਗ ਦੇ ਹਾਲਾਤ ਸਕਾਰਾਤਮਕ ਬਣੇ ਹੋਏ ਹਨ। ਇਸ ਤੋਂ ਪਹਿਲਾਂ ਕੇਂਦਰੀ ਬੈਂਕ ਨੇ ਅਪਰੈਲ ’ਚ 2023-24 ਲਈ ਜੀਡੀਪੀ ਦੇ ਵਿਕਾਸ ਦਾ ਅਨੁਮਾਨ 6.4 ਫੀਸਦ ਤੋਂ ਵਧਾ ਕੇ 6.5 ਫੀਸਦ ਕਰ ਦਿੱਤਾ ਸੀ।

Visits:83 Total: 44716ਵਾਪਸ ਆਉਣਗੇ 1000 ਰੁਪਏ ਦੇ ਨੋਟ..? RBI ਗਵਰਨਰ ਨੇ ਦੱਸੀ ਬੈਂਕ ਦੀ ਯੋਜਨਾ ਵਾਪਸ ਆਉਣਗੇ 1000 ਰੁਪਏ ਦੇ ਨੋਟ..? RBI ਗਵਰਨਰ ਨੇ ਦੱਸੀ ਬੈਂਕ ਦੀ ਯੋਜਨਾ ਦਿੱਲੀ, 9 ਜੂਨ ( ਬਿਊਰੋ ਰਿਪੋਰਟ ) ਭਾਰਤੀ ਰਿਜ਼ਰਵ ਬੈਂਕ (RBI) ਨੇ ਅੱਜ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦਾ ਐਲਾਨ ਕੀਤਾ। ਆਰਬੀਆਈ […]

Continue Reading

ਫਗਵਾੜਾ ਦੇ ਪਿੰਡ ਖੁਰਮਪੁਰ ਦੀ ਖੇਡ ਗਰਾਊਂਡ ਦਾ ਮਸਲਾ ਭਖ਼ਿਆ ਸਰਕਾਰ ਵੱਲੋਂ ਨੌਜਵਾਨਾਂ ਨੂੰ ਦਿੱਤੀ ਖੇਡ ਗਰਾਊਂਡ ਵਿੱਚ ਲੱਗੀਆ ਹਾਈਵੋਲਟਜ ਤਾਰਾਂ ਨਾਲ ਵਾਪਰ ਸਕਦਾ ਹੈ ਕੋਈ ਵੱਡਾ ਹਾਦਸਾ ਨੌਜਵਾਨਾਂ ਲਈ ਕਿਹੜੀ ਖੇਡ ਗਰਾਊਂਡ ਹੈ ਲਾਹੇਵੰਦ ਪੜ੍ਹੋ ਸਾਰੀ ਖ਼ਬਰ … PHAGWARA express news vinod Sharma kuldeep singh Noor

Visits:72 Total: 44716ਫਗਵਾੜਾ,9 ਜੂਨ ( ਵਿਨੋਦ ਸ਼ਰਮਾ/ਕੁਲਦੀਪ ਸਿੰਘ ਨੂਰ ) ਬਲਾਕ ਫਗਵਾੜਾ ਦੇ ਪਿੰਡ ਖੁਰਮਪੁਰ ਵਿਖੇ ਪਿੰਡ ਵਿੱਚ ਬਣੀ ਖੇਡ ਗਰਾਊਂਡ ਦਾ ਕੰਮ ਮਤਾ ਪਾਉਣ ਤੋਂ ਦੋ ਸਾਲ ਬਾਅਦ ਵੀ ਹਾਲੇ ਤੱਕ ਵਿਕਾਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ। ਅੱਜ ਹੋਏ ਆਮ ਇਜਲਾਸ ਵਿੱਚ ਪਿੰਡ ਵਾਸੀਆਂ ਅਤੇ ਪਿੰਡ ਦੇ ਸਮੂਹ ਨੌਜਵਾਨਾਂ ਨੇ ਪਿੰਡ ਦੀ […]

Continue Reading

ਫਗਵਾੜਾ ਦੇ ਕਿਹੜੇ ਪਿੰਡ ਦੀ ਪੰਚਾਇਤ ਨੇ ਕੀਤਾ ਕਿਸ ਗੰਭੀਰ ਮਸਲੇ ਨੂੰ ਲੈ ਕੇ ਆਮ ਇਜਲਾਸ ਮਤੇ ਦੇ ਅਬਜਐਕਸ਼ਨਾਂ ਨੂੰ ਪੂਰਾ ਕਰਨ ਤੋਂ ਬਾਅਦ ਵੀ ਕਿਉਂ ਰੁੱਕਿਆ ਹੋਇਆ ਹੈ ਪਿੰਡ ਦਾ ਵਿਕਾਸ…. PHAGWARA express news Report… vinod Sharma and kuldeep Singh Noor ..8528121325…8198069291

Visits:55 Total: 44716å ਫਗਵਾੜਾ…… ਬਲਾਕ ਫਗਵਾੜਾ ਦੇ ਪਿੰਡ ਖੁਰਮਪੁਰ ਵਿਖੇ ਖੇਡ ਗਰਾਊਂਡ ਦੇ ਮਸਲੇ ਨੂੰ ਲੈ ਕੇ ਸਰਪੰਚ ਮਨਜੀਤ ਕੌਰ ਅਤੇ ਸਮੂਹ ਪੰਚਾਇਤ ਦੀ ਅਗਵਾਈ ਹੇਠ ਆਮ ਇਜਲਾਸ ਕੀਤਾ ਗਿਆ। ਪਿੰਡ ਦੀ ਸਰਪੰਚ ਮਨਜੀਤ ਕੌਰ ਨੇ ਦੱਸਿਆ ਕਿ ਪਿੰਡ ਖੁਰਮਪੁਰ ਦੇ ਮੋਹਤਬਰ ਵਿਅਕਤੀਆਂ ਅਤੇ ਪੰਚਾਇਤ ਵਿਭਾਗ ਦੇ ਸੈਕਟਰੀ ਸਤੀਸ਼ ਅਤੇ ਹੋਰ ਅਫਸਰਾਂ ਦੀ ਅਗਵਾਈ ਹੇਠ […]

Continue Reading

डेरा व्यास की संगत के लिए क्या हैं अच्छी खबर पढे फगवाड़ा एक्सप्रेस न्यूज पर विनोद शर्मा के साथ कुलदीप सिंह नूर की रिपोर्ट…8528121325 

Visits:120 Total: 44716,ब्यास जून (विनोद शर्मा/कुलदीप सिंह नूर) दरअसल, रेल विभाग डेरा ब्यास से सहारनपुर और हजरत निजामुदीन स्टेशनों के लिए स्पैशल रेलगाड़ियां चलाने जा रहा है, जिससे संगत को काफी राहत मिलेगी। विभाग द्वारा जारी सूचना के अनुसार गाड़ी संख्या 04039 हजरत निजामुदीन स्टेशन से 29 जून को सायं 7.40 बजे चलकर अगले दिन […]

Continue Reading

ਪਿੰਡ ਮੌਲੀ ‘ਚ ਮੱਲ ਅਖਾੜੇ ਦਾ ਹੋਇਆ ਸ਼ੁੱਭ ਆਰੰਭ * ਨੌਜਵਾਨਾਂ ਨੂੰ ਕੁਸ਼ਤੀ ਨਾਲ ਜੋੜਨ ਦਾ ਵਧੀਆ ਉਪਰਾਲਾ – ਗੁਰਪਾਲ ਪਾਲਾ ਮੌਲੀ…. PHAGWARA express news vinod Sharma kuldeep singh Noor…8528121325

Visits:63 Total: 44716ਫਗਵਾੜਾ …..ਨਜਦੀਕੀ ਪਿੰਡ ਮੌਲੀ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਮੌਲੀ ਵਲੋਂ ਐਨ.ਆਰ.ਆਈ. ਸੁਖਦੀਪ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਮੱਲ ਅਖਾੜੇ ਦਾ ਸ਼ੁੱਭ ਆਰੰਭ ਸਰਪੰਚ ਸੁਲੱਖਣ ਸਿੰਘ ਮੌਲੀ ਅਤੇ ਕਿਸਾਨ ਆਗੂ ਗੁਰਪਾਲ ਸਿੰਘ ਪਾਲਾ ਮੌਲੀ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਅਖਾੜੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਰੋਜਾਨਾ ਸ਼ਾਮ […]

Continue Reading