ਸ੍ਰੀ ਵੀ.ਕੇ. ਜੰਜੂਆਂ ਮੁੱਖ ਸਕੱਤਰ ਪੰਜਾਬ ਨੂੰ ਐਸ.ਜੀ.ਪੀ.ਸੀ ਚੋਣਾਂ ਦੀ ਤਰੀਕ ਦਾ ਤੁਰੰਤ ਐਲਾਨ ਕਰਵਾਉਣ ਹਿੱਤ ਪਾਰਟੀ ਵਫਦ ਨੇ ਮੁਲਾਕਾਤ ਕੀਤੀ : ਅੰਮ੍ਰਿਤਸਰ ਦਲ

Visits:165 Total: 123172ਫਤਿਹਗੜ੍ਹ ਸਾਹਿਬ, 11 ਜੂਨ ਰਿਪੋਰਟ ਬਾਏ ਵਿਨੋਦ ਸ਼ਰਮਾ/ ਕੁਲਦੀਪ ਸਿੰਘ ਨੂਰ “ਜਦੋਂ ਚੀਫ ਕਮਿਸਨਰ ਗੁਰਦੁਆਰਾ ਚੋਣਾਂ ਜਸਟਿਸ ਐਸ.ਐਸ. ਸਾਰੋ ਵੱਲੋਂ ਮਿਤੀ 13 ਅਪ੍ਰੈਲ 2023 ਨੂੰ ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਅਤੇ ਪੰਜਾਬ ਸੂਬੇ ਦੇ ਸਮੁੱਚੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਪੱਤਰ ਨੰਬਰ ਮੀਮੋ ਨੰ: ਨਿ.ਸ./ਮੁ.ਕ.ਗੁ.ਚ/2023 ਰਾਹੀ […]

Continue Reading

ਐਨ.ਆਰ.ਆਈ. ਹਰਜਿੰਦਰ ਕੰਡਾ ਨੇ ਕੀਤਾ ਸਰਬ ਸੇਵਾ ਸਦਨ ਦੀ ਦੂਸਰੀ ਇਮਾਰਤ ਦੇ ਲੈਂਟਰ ਪਾਉਣ ਦਾ ਉਦਘਾਟਨ * ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਦਾ ਮਿਲਿਆ ਵਿਸ਼ੇਸ਼ ਸਹਿਯੋਗ * ਜੀ.ਆਰ.ਪੀ. ਇੰਚਾਰਜ ਗੁਰਭੇਜ ਸਿੰਘ ਵੀ ਰਹੇ ਮੌਜੂਦ…. PHAGWARA express news vinod Sharma and kuldeep Singh Noor

Visits:149 Total: 123172≈ ਫਗਵਾੜਾ 12 ਜੂਨ ਕੁਲਦੀਪ ਸਿੰਘ ਨੂਰ/ਵਿਨੋਦ ਸ਼ਰਮਾ ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਸਥਾਨਕ ਬਸੰਤ ਨਗਰ ਵਿਖੇ ਸਰਬ ਸੇਵਾ ਸਦਨ ਦੀ ਉਸਾਰੀ ਜਾ ਰਹੀ ਇਮਾਰਤ ਦੀ ਦੂਸਰੀ ਮੰਜਿਲ ਦਾ ਲੈਂਟਰ ਪਾਉਣ ਦੇ ਕੰਮ ਦਾ ਸ਼ੁੱਭ ਆਰੰਭ ਐਨ.ਆਰ.ਆਈ. ਹਰਜਿੰਦਰ […]

Continue Reading

ਗੁੱਜਰ ਭਾਈਚਾਰੇ ਵੱਲੋਂ ਫ਼ਸਲਾਂ ਦੇ ਉਜਾੜੇ ਤੇ ਬੇਨਿਯਮੀਆਂ ਸਬੰਧੀ ਵੱਖ ਵੱਖ ਜਥੇਬੰਦੀਆਂ ਨੇ ਥਾਣਾ ਮੇਹਟੀਆਣਾ ਸਾਹਮਣੇ ਕੀਤਾ ਚੱਕਾ ਜਾਮ… PHAGWARA express news Report kuldeep Singh Noor and Harvinder singh Bhungrni

Visits:162 Total: 123172  ਹੁਸ਼ਿਆਰਪੁਰ, 11 ਜੂਨ ( ਕੁਲਦੀਪ ਸਿੰਘ ਨੂਰ, ਹਰਵਿੰਦਰ ਸਿੰਘ ਭੁੰਗਰਨੀ ),ਵੱਖ ਵੱਖ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਅਜੇ ਤੱਕ ਗੁੱਜਰ ਭਾਈਚਾਰੇ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਦੇ ਕੀਤੇ ਜਾ ਰਹੇ ਉਜਾੜੇ, ਸੜਕਾਂ ਤੇ ਹੋਰਨਾਂ ਜਨਤਕ ਥਾਵਾਂ ’ਤੇ ਲਗਾਏ ਬੂਟਿਆਂ ਦੇ ਨੁਕਸਾਨ ਤੇ ਸ਼ਰੇਆਮ ਸੜਕਾਂ ’ਤੇ ਪਸ਼ੂਆਂ […]

Continue Reading

एस सी समाज की वित मंत्री हरपाल सिंह चीमा से बैठक के वाद सोमवार को रखी हड़ताल रदद…. PHAGWARA express news vinod Sharma and kuldeep Singh Noor

Visits:239 Total: 123172Chandigarh… एस सी समाज की पंजाब बंद की काल वित मंत्री हरपाल सिंह चीमा की बैठक के वाद एस सी समाज ने बापस ले ली है बताया जा रहा है कि एसी समाज नेअगली बैठक मंगलवार को रखी है

Continue Reading

ਚਿਲਡਰਨ ਵੈਲਫੇਅਰ ਕੱਲਬ ਭਗਤਪੁਰਾ ਵਲੋਂ ਬੱਚਿਆਂ ਨੇ ਕਿਸ ਤਰਾਂ ਮਨਾਇਆ ਨਾਮਵਰ ਸਿੱਧੂ ਮੁੱਸੇਵਾਲਾ ਦਾ ਜਨਮਦਿਨ .. PHAGWARA express news vinod Sharma and kuldeep Singh Noor

Visits:111 Total: 123172  ਫਗਵਾੜਾ ….ਦੂਨੀਆ ਤੇ ਬਹੁਤੇ ਲੋਕ ਆਉਂਦੇ ਹਨ ਤੇ ਚੱਲੇ ਜਾਦੇ ਹਨ ਪਰ ਕੁਝ ਲੋਕ ਲੋਕਾ ਦੇ ਦਿਲਾ ਚ ਹਮੇਸ਼ਾ ਜਿੰਦਾ ਰਹਿਦੇ ਹਨ ਜਿਨ੍ਹਾਂ ਨੂੰ ਅਮਰ ਕਿਹਾ ਜਾਂਦਾ ਹੈ ਅਜਿਹੀ ਹੀ ਸ਼ਖ਼ਸੀਅਤ ਦਾ ਮਾਲਿਕ ਸੀ ਦੁਨੀਆਂ ਭਰ ਵਿੱਚ ਅਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲਾ ਗਾੲਿਕ ਸੁਭਦੀਪ ਸਿੰਘ ੳੁਰਫ਼ ਸਿੱਧੂ ਮੁੱਸੇਵਾਲਾ ਜੋ ਪੂਰੀ ਦੁਨੀਆ […]

Continue Reading

ਪੰਜਵੇਂ ਪਾਤਸ਼ਾਹ ਜੀ ਅਤੇ 84 ਦੇ ਸਮੂਹ ਸਿੰਘ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲਗਾਈ ਛਬੀਲ… PHAGWARA express news vinod Sharma and kuldeep Singh Noor

Visits:208 Total: 123172

Continue Reading

ਅੰਤਰਰਾਸ਼ਟਰੀ ਜੋਤਸ਼ੀ ਇੰਦਰਪ੍ਰੀਤ ਸਿੰਘ ਖੁਰਾਣਾ ਨੂੰ ਮਿਲਿਆ “”ਕੋਸਮਿਕ ਰਿਵਰ ਔਕਲਟ ਐਵਾਰਡ 2023 “” ।….. PHAGWARA express news vinod Sharma and kuldeep Singh Noor

Visits:143 Total: 123172  ਵਿਨੋਦ ਸ਼ਰਮਾ/ਕੁਲਦੀਪ ਸਿੰਘ ਨੂਰ ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ ਦੇ ਵਸਨੀਕ ਅੰਤਰਰਾਸ਼ਟਰੀ ਜੋਤਸ਼ੀ ਅਤੇ ਅੰਤਰਰਾਸ਼ਟਰੀ ਟੈਰੋ ਕਾਰਡ ਰੀਡਰ ਇੰਦਰਪ੍ਰੀਤ ਸਿੰਘ ਖੁਰਾਣਾ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਵਜੋਂ ਜਾਣੇ ਜਾਂਦੇ ਸ਼ਹਿਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਦਿ ਕੋਸਮਿਕ ਰਿਵਰ ਔਕਲਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਜੈਸਮੀਨ ਜੈਜ਼ ਜੀ ਦੀ ਪ੍ਰਧਾਨਗੀ ਹੇਠ ਸ਼ਨੀਵਾਰ, […]

Continue Reading

ਭਗਵੰਤ ਮਾਨ ਦਾ ਵਿਰੋਧ ਕਰ ਰਹੇ ਠੇਕਾ ਮੁਲਾਜ਼ਮਾਂ ਦੀ ਖਿੱਚ-ਧੂਹ, ਥਾਣੇ ‘ਚ ਕੀਤਾ ਨਜ਼ਰਬੰਦ ਮੁੱਖ ਮੰਤਰੀ ਦੀ ਆਮਦ ਮੌਕੇ ਠੇਕਾ ਮੁਲਾਜ਼ਮਾਂ ਨੇ ਕੀਤਾ ਰੋਸ਼ ਪ੍ਰਦਰਸ਼ਨ ਸਮੂਹ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਆਪ ਸਰਕਾਰ:-ਮੋਰਚਾ ਆਗੂ…. Phagwara express news vinod Sharma kuldeep Singh Noor

Visits:145 Total: 123172 

Continue Reading

ਪੰਜਾਬ ਦੀ ਸਭ ਤੋਂ ਵੱਡੀ ਲੁੱਟ ….ਲੁਧਿਆਣਾ ‘ਚ 10 ਕਰੋੜ ਦੀ ਲੁੱਟ, ਕੈਸ਼ ਵੈਨ ਹੀ ਲੈ ਗਏ ਲੁਟੇਰੇ… Phagwara express news vinod Sharma kuldeep Singh Noor

Visits:234 Total: 123172  ਲੁਧਿਆਣਾ ਜੂਨ,10 ਕੁਲਦੀਪ ਸਿੰਘ ਨੂਰ ਵਿਨੋਦ ਸ਼ਰਮਾ…ਲੁਧਿਆਣਾ ਪੰਜਾਬ ਦੇ ਲੁਧਿਆਣਾ ‘ਚ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਰੀ ਅਨੁਸਾਰ ਲੁਧਿਆਣਾ ਦੇ ਰਾਜਪੁਰ ਨਗਰ ‘ਚ ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ ‘ਚੋਂ ਕਰੋੜਾਂ ਦੀ ਲੁੱਟ ਹੋਣ ਦੀ ਸੂਚਨਾ ਹੈ। ਮੌਕੇ ‘ਤੇ ਪੁਲਿਸ ਕਰ ਰਹੀ ਜਾਂਚ ਹੈ। ਜਿਕਰਯੋਗ […]

Continue Reading

ਵਾਪਸ ਆਉਣਗੇ 1000 ਰੁਪਏ ਦੇ ਨੋਟ..? RBI ਗਵਰਨਰ ਨੇ ਦੱਸੀ ਬੈਂਕ ਦੀ ਯੋਜਨਾ ਦਿੱਲੀ, 9 ਜੂਨ ( ਬਿਊਰੋ ਰਿਪੋਰਟ ) ਭਾਰਤੀ ਰਿਜ਼ਰਵ ਬੈਂਕ (RBI) ਨੇ ਅੱਜ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦਾ ਐਲਾਨ ਕੀਤਾ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ (RBI Governor, Shaktikanta Das) ਨੇ 3 ਦਿਨਾਂ ਤੱਕ ਚੱਲੀ ਇਸ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਦਾਸ ਨੇ ਰੈਪੋ ਦਰ ਵਿੱਚ ਕੋਈ ਬਦਲਾਅ ਨਾ ਕਰਨ ਦਾ ਐਲਾਨ ਕਰਦਿਆਂ ਮਹਿੰਗਾਈ, ਜੀਡੀਪੀ ਅਤੇ ਆਰਥਿਕਤਾ ਦੇ ਹੋਰ ਮਹੱਤਵਪੂਰਨ ਕਾਰਕਾਂ ਨੂੰ ਵੀ ਉਜਾਗਰ ਕੀਤਾ। ਆਰਬੀਆਈ ਗਵਰਨਰ ਨੇ ਦੇਸ਼ ਵਿੱਚ 2000 ਅਤੇ 500 ਰੁਪਏ ਦੇ ਨੋਟਾਂ ਬਾਰੇ ਵੀ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ 1000 ਰੁਪਏ ਦੇ ਨੋਟ ਨੂੰ ਮੁੜ ਲਾਗੂ ਕਰਨ ‘ਤੇ ਚੱਲ ਰਹੀ ਚਰਚਾ ‘ਤੇ ਵੀ ਸਥਿਤੀ ਸਪੱਸ਼ਟ ਕੀਤੀ। ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਹੁਣ ਤੱਕ 2000 ਰੁਪਏ ਦੇ ਨੋਟਾਂ ਵਿੱਚੋਂ ਅੱਧੇ ਬੈਂਕਾਂ ਵਿੱਚ ਵਾਪਸ ਆ ਚੁੱਕੇ ਹਨ। 2,000 ਰੁਪਏ ਦੇ ਨੋਟ 30 ਸਤੰਬਰ ਤੱਕ ਬੈਂਕਾਂ ਵਿੱਚ ਜਮ੍ਹਾ ਜਾਂ ਬਦਲੇ ਜਾ ਸਕਦੇ ਹਨ। ਸ਼ਕਤੀਕਾਂਤ ਦਾਸ ਨੇ ਸਪੱਸ਼ਟ ਕੀਤਾ ਕਿ ਕੇਂਦਰੀ ਬੈਂਕ ਦਾ 500 ਰੁਪਏ ਦੇ ਨੋਟ ਨੂੰ ਚਲਣ ਤੋਂ ਬਾਹਰ (500 note ban) ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਸ ਸਬੰਧੀ ਚੱਲ ਰਹੀਆਂ ਚਰਚਾਵਾਂ ਗੁੰਮਰਾਹਕੁੰਨ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਅਫਵਾਹਾਂ ‘ਤੇ ਯਕੀਨ ਨਾ ਕਰਨ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਦੇਸ਼ ਵਿੱਚ 1000 ਰੁਪਏ ਦੇ ਨੋਟ ਨੂੰ ਮੁੜ ਲਾਗੂ ਕਰਨ ਨੂੰ ਲੈ ਕੇ ਚੱਲ ਰਹੀ ਚਰਚਾ ਨੂੰ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬੈਂਕ ਦੀ 1000 ਰੁਪਏ ਦੇ ਨੋਟ ਛਾਪਣ ਦੀ ਕੋਈ ਯੋਜਨਾ ਨਹੀਂ ਹੈ। ਇਹ ਨੋਟ ਦੇਸ਼ ‘ਚ ਫਿਰ ਤੋਂ ਸਰਕੂਲੇਸ਼ਨ ‘ਚ ਨਹੀਂ ਆਵੇਗਾ। ਇਸ ਸਬੰਧੀ ਜੋ ਵੀ ਖ਼ਬਰਾਂ ਆ ਰਹੀਆਂ ਹਨ, ਉਹ ਸਿਰਫ਼ ਅਫ਼ਵਾਹਾਂ ਹਨ। ਆਰਬੀਆਈ ਨੇ ਚਾਲੂ ਵਿੱਤੀ ਵਰ੍ਹੇ ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਵਿਕਾਸ ਦਰ ਲਈ ਅਨੁਮਾਨ 6.5 ਫੀਸਦ ਬਰਕਰਾਰ ਰੱਖਿਆ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਘਰੇਲੂ ਮੰਗ ਦੇ ਹਾਲਾਤ ਸਕਾਰਾਤਮਕ ਬਣੇ ਹੋਏ ਹਨ। ਇਸ ਤੋਂ ਪਹਿਲਾਂ ਕੇਂਦਰੀ ਬੈਂਕ ਨੇ ਅਪਰੈਲ ’ਚ 2023-24 ਲਈ ਜੀਡੀਪੀ ਦੇ ਵਿਕਾਸ ਦਾ ਅਨੁਮਾਨ 6.4 ਫੀਸਦ ਤੋਂ ਵਧਾ ਕੇ 6.5 ਫੀਸਦ ਕਰ ਦਿੱਤਾ ਸੀ।

Visits:225 Total: 123172ਵਾਪਸ ਆਉਣਗੇ 1000 ਰੁਪਏ ਦੇ ਨੋਟ..? RBI ਗਵਰਨਰ ਨੇ ਦੱਸੀ ਬੈਂਕ ਦੀ ਯੋਜਨਾ ਵਾਪਸ ਆਉਣਗੇ 1000 ਰੁਪਏ ਦੇ ਨੋਟ..? RBI ਗਵਰਨਰ ਨੇ ਦੱਸੀ ਬੈਂਕ ਦੀ ਯੋਜਨਾ ਦਿੱਲੀ, 9 ਜੂਨ ( ਬਿਊਰੋ ਰਿਪੋਰਟ ) ਭਾਰਤੀ ਰਿਜ਼ਰਵ ਬੈਂਕ (RBI) ਨੇ ਅੱਜ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦਾ ਐਲਾਨ ਕੀਤਾ। ਆਰਬੀਆਈ […]

Continue Reading