ਬੇਤਰਤੀਬ ਲਾਈਫ ਸਟਾਈਲ ਨਾਲ ਵੱਧ ਰਹੀ ਬੀ.ਪੀ. ਤੇ ਸ਼ੁਗਰ ਦੇ ਮਰੀਜਾਂ ਦੀ ਗਿਣਤੀ – ਲਾਇਨ ਕੰਗ * ਲਾਇਨਜ ਕਲੱਬ ਸਿਮਰਨ ਵਲੋਂ ਲਗਾਏ ਕੈਂਪ ਨੂੰ ਦੱਸਿਆ ਲਾਹੇਵੰਦ ।
Visits:369 Total: 182061 ਫਗਵਾੜਾ ।। ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਗਵਰਨਰ ਲਾਇਨ ਵੀ.ਐਮ. ਗੋਇਲ ਅਤੇ ਲਾਇਨਜ ਕਲੱਬ ਬੰਗਾ ਸਿਮਰਨ ਦੇ ਐਡਮਿਨਿਸਟ੍ਰੇਟਰ ਧੀਰਜ ਕੁਮਾਰ ਮੱਕੜ (ਅਮਰੀਕਾ) ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਲੱਬ ਵਲੋਂ ‘ਹੈੱਲਥ ਇਜ ਵੈਲਥ’ ਲੜੀ ਤਹਿਤ ਫਰੀ ਬਲੱਡ ਸ਼ੁਗਰ ਚੈਕਅਪ ਕੈਂਪ ਕਲੱਬ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਅਗਵਾਈ ਹੇਠ ਪਾਲ ਲੈਬਾਰਟਰੀ ਬੰਗਾ ਵਿਖੇ ਲਗਾਇਆ ਗਿਆ। […]
Continue Reading