ਫਗਵਾੜਾ ਦੇ ਮੁਹੱਲਾ ਟਿੱਬੀ ਵਿਖੇ ਕੁਦਰਤੀ ਆਫਤਾਂ ਨਾਲ ਗਰੀਬ ਪਰਿਵਾਰਾਂ ਦੀਆਂ ਡਿੱਗੀਆਂ ਛੱਤਾਂ ਦੀ ਨਹੀਂ ਲਈ ਪ੍ਰਸ਼ਾਸ਼ਨ ਅਧਿਕਾਰੀਆਂ ਨੇ ਸ਼ੁੱਧ ਆਜ਼ਾਦ ਯੂਥ ਕਲੱਬ ਨੇ ਕੀਤਾ ਹੈ ਮੱਦਦ ਦਾ ਐਲਾਨ.. ਫਗਵਾੜਾ ਐਕਸਪ੍ਰੈੱਸ ਨਿਊਜ਼ ਵਿਨੋਦ ਸ਼ਰਮਾ
Visits:441 Total: 129175ਫਗਵਾੜਾ ਦੇ ਮਹੱਲਾ ਟਿੱਬੀ ਵਿਖੇ ਮਕਾਨਾਂ ਦੀਆਂ ਡਿੱਗਣ ਤੋਂ ਬਾਅਦ ਅਜੇ ਤੱਕ ਕੋਈ ਵੀ ਪ੍ਰਸ਼ਾਸਨਕ ਅਧਿਕਾਰੀ ਮੁਹੱਲੇ ਦੇ ਲੋਕਾਂ ਦੀ ਸ਼ੁੱਧ ਲੈਣ ਲਈ ਪਹੁੰਚਿਆ ਇਹ ਜ਼ਰੂਰ ਹੈ ਕੀ ਡਿੱਗੇ ਮਕਾਨਾਂ ਦੀਆਂ ਛੱਤਾਂ ਦਾ ਪਤਾ ਲੱਗਣ ਤੋਂ ਬਾਅਦ ਆਜ਼ਾਦ ਯੂਥ ਕਲੱਬ ਨੇ ਦੌਰਾ ਕੀਤਾ ਤੇ ਗਰੀਬ ਪਰਿਵਾਰਾਂ ਨੂੰ ਮਦਦ ਕਰਨ ਬਾਰੇ ਵੀ ਕਿਹਾ ਪਰ […]
Continue Reading