ਸੁਰਿੰਦਰ ਛਿੰਦਾ ਦੀ ਮੌਤ ਦੀ ਖਬਰ ਸੁਣ ਕੇ ਜਿੱਥੇ ਪੰਜਾਬੀ ਜਗਤ ਵਿੱਚ ਰੋਸ਼ ਲਹਿਰ ਛਾ ਗਈ ਹੈ ਉੱਥੇ ਦੂਜੇ ਪਾਸੇ ਉਹਨਾਂ ਦੇ ਪ੍ਰਸ਼ਾਸਕਾਂ ਭਰੇ ਦੁੱਖ ਦੇਖਣ ਨੂੰ ਮਿਲ ਰਿਹਾ ਹੈ ਹੁਸ਼ਿਆਰਪੁਰ ਰੋਡ ਵਿਖੇ ਰੋਮੀ ਢਾਬੇ ਦੇ ਮਾਲਕ ਹਰਨੇਕ ਸਿੰਘ ਪ੍ਰੇਮਪੁਰ ਨਰੂੜ ਚੈਰੀਟੇਬਲ ਡਿਸਪੈਂਸਰੀ ਦੇ ਪ੍ਰਬੰਧਕ ਕਿਰਪਾਲ ਸਿੰਘ ਮਾਓਪੱਟੀ ਤੇ ਡਾਕਟਰ ਸੋਮਨਾਥ ਨੇ ਕਿਹਾ ਹੈ ਕਿ ਲੁਧਿਆਣੇ ਵਿਖੇ ਹਸਪਤਾਲ ਵਿੱਚ ਬੁੱਧਵਾਰ ਸਵੇਰੇ ਆਪਣੇ ਅੰਤਮ ਸਾਹ ਲਏ ਹਨ ਸੁਰਿੰਦਰ ਛਿੰਦਾ ਇੱਕ ਨਾਮਵਾਰ ਗਾਇਕ ਸਨ ਜਿਹਨਾਂ ਨੇ ਪੰਜਾਬੀ ਜਗਤ ਵਿੱਚ ਬੜਾ ਨਾਮ ਕਮਾਇਆ ਹੈ। ਪੰਜਾਬ ਦੇ ਉਹਨਾਂ ਦੇ ਪ੍ਰਸ਼ਾਸ਼ਕਾਂ ਨੂੰ ਸੁਰਿੰਦਰ ਸ਼ਿੰਦਾ ਜੀ ਨਾ ਭੁਲਣ ਵਾਲਾ ਵਿਛੋੜਾ ਦੇ ਕੇ ਗਏ ਹਨ ਪੰਜਾਬੀ ਜਗਤ ਵਿੱਚ ਉਹਨਾਂ ਦੇ ਨਾਮ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਦੁਖ ਦੇ ਘੜੀ ਵਿੱਚ ਪੂਰਾ ਪੰਜਾਬੀ ਜਗਤ ਉਨ੍ਹਾਂ ਦੇ ਪਰਿਵਾਰ ਨਾਲ ਮੋਢਾ ਲਾ ਕੇ ਖੜ੍ਹਾ ਹੈ ਪ੍ਰਮਾਤਮਾ ਸੁਰਿੰਦਰ ਸ਼ਿੰਦਾ ਜੀ ਦੀ ਆਤਮਾ ਨੂੰ ਸ਼ਾਂਤੀ ਦਵੇ ਰੋਮੀ ਢਾਬੇ ਦੇ ਮਾਲਕ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਸੁਰਿੰਦਰ ਸ਼ਿੰਦਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ।Õ

ਹੁਸ਼ਿਆਰਪੁਰ ਰੋਡ ਵਿਖੇ ਰੋਮੀ ਢਾਬੇ ਦੇ ਮਾਲਕ ਹਰਨੇਕ ਸਿੰਘ ਪ੍ਰੇਮਪੁਰ ਨਰੂੜ ਚੈਰੀਟੇਬਲ ਡਿਸਪੈਂਸਰੀ ਦੇ ਪ੍ਰਬੰਧਕ ਕਿਰਪਾਲ ਸਿੰਘ ਮਾਓਪੱਟੀ ਵੱਲੋਂ ਸੁਰਿੰਦਰ ਸ਼ਿੰਦਾ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ।.. ਵਿਨੋਦ ਸ਼ਰਮਾ ਦੀ ਰਿਪੋਰਟ
Visits:159 Total: 44596