Visits:230 Total: 44527
ਫਗਵਾੜਾ…. ਵਿਨੋਦ ਸ਼ਰਮਾ….ਗੁਰੂ ਨਾਨਕ ਬਿਰਧ ਆਸ਼ਰਮ ਵਿਰਕਾਂ ਦੇ ਨਜਦੀਕ ਸੜਕ ਵਿਚ ਖੜ੍ਹਾ ਪਾਣੀ ਉਥੋਂ ਗੁਜਰਨ ਵਾਲੀ ਸੰਗਤ ਤੇ ਆਸਪਾਸ ਦੇ ਲੋਕਾਂ ਲਈ ਪਰੇਸ਼ਾਨੀ ਬਣਿਆ ਹੋਇਆ ਹੈ ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸੁਰਿੰਦਰ ਸ਼ਰਮਾ ਬਲਾਕ ਪ੍ਰਧਾਨ ਗੁਰਵਿੰਦਰ ਸਿਂਘ ਨੇ ਦੱਸਿਆ ਕਿ ਵਿਰਕਾਂ ਆਸ਼ਰਮ ਦੀ ਮੈਨੇਜਮੇੰਟ ਨੇ ਉਨ੍ਹਾਂ ਨੂੰ ਸੜਕ ਨਾਲ ਆਹੁਣ ਵਾਲੀ ਮੁਸ਼ਕਲ ਵਾਰੇ ਦੱਸਿਆ ਉਨ੍ਹਾਂ ਨੇ ਕਹਿਆ ਕਿ ਇਸ ਮੁਸ਼ਕਿਲ ਦਾ ਹੱਲ ਜਲਦ ਕੀਤਾ ਜਾਵੇਗਾ ਤਾ ਜ਼ੋ ਆਲੈ ਦਿਵਾਲੇ ਦੇ ਲੋਕਾਂ ਨੂੰ ਰਾਹਤ ਮਿਲ ਸਕੇ ਉਨ੍ਹਾਂ ਨੇ ਦੱਸਿਆ ਕਿ ਸੜਕ ਤੇ ਖੜ੍ਹੇ ਪਾਣੀ ਨਾਲ ਡੇਂਗੂ ਦਾ ਵੀ ਖ਼ਤਰਾ ਬਣਿਆ ਹੋਇਆ ਹੈ ਜਿਸ ਦਾ ਹੱਲ ਹੋਣਾ ਜਰੂਰੀ ਹੈ