ਫਗਵਾੜਾ ਦੇ ਮੁਹੱਲਾ ਟਿੱਬੀ ਵਿਖੇ ਕੁਦਰਤੀ ਆਫਤਾਂ ਨਾਲ ਗਰੀਬ ਪਰਿਵਾਰਾਂ ਦੀਆਂ ਡਿੱਗੀਆਂ ਛੱਤਾਂ ਦੀ ਨਹੀਂ ਲਈ ਪ੍ਰਸ਼ਾਸ਼ਨ ਅਧਿਕਾਰੀਆਂ ਨੇ ਸ਼ੁੱਧ ਆਜ਼ਾਦ ਯੂਥ ਕਲੱਬ ਨੇ ਕੀਤਾ ਹੈ ਮੱਦਦ ਦਾ ਐਲਾਨ.. ਫਗਵਾੜਾ ਐਕਸਪ੍ਰੈੱਸ ਨਿਊਜ਼ ਵਿਨੋਦ ਸ਼ਰਮਾ

फगवाड़ा
Spread the love
Visits:629 Total: 230362

ਫਗਵਾੜਾ ਦੇ ਮਹੱਲਾ ਟਿੱਬੀ ਵਿਖੇ ਮਕਾਨਾਂ ਦੀਆਂ ਡਿੱਗਣ ਤੋਂ ਬਾਅਦ ਅਜੇ ਤੱਕ ਕੋਈ ਵੀ ਪ੍ਰਸ਼ਾਸਨਕ ਅਧਿਕਾਰੀ ਮੁਹੱਲੇ ਦੇ ਲੋਕਾਂ ਦੀ ਸ਼ੁੱਧ ਲੈਣ ਲਈ ਪਹੁੰਚਿਆ ਇਹ ਜ਼ਰੂਰ ਹੈ ਕੀ ਡਿੱਗੇ ਮਕਾਨਾਂ ਦੀਆਂ ਛੱਤਾਂ ਦਾ ਪਤਾ ਲੱਗਣ ਤੋਂ ਬਾਅਦ ਆਜ਼ਾਦ ਯੂਥ ਕਲੱਬ ਨੇ ਦੌਰਾ ਕੀਤਾ ਤੇ ਗਰੀਬ ਪਰਿਵਾਰਾਂ ਨੂੰ ਮਦਦ ਕਰਨ ਬਾਰੇ ਵੀ ਕਿਹਾ ਪਰ ਉਹਨਾਂ ਦੀ ਮਦਦ ਇੰਨੀ ਥੋੜੀ ਹੈ ਕਿ ਗਰੀਬ ਪਰਿਵਾਰ ਥੋੜੀ ਮਦਦ ਦੇ ਨਾਲ ਆਪਣੀਆਂ ਡਿਗਿਆ ਛੱਤਾਂ ਦੀ ਰਿਪੇਅਰ ਨਹੀਂ ਕਰਵਾ ਸਕਦੇ। ਜਿਹਨਾਂ ਦਾ ਖਰਚਾ ਬਹੁਤ ਜਿਆਦਾ ਹੈ। ਆਜਾਦ ਯੂਥ ਕਲੱਬ ਦੇ ਗੁਰਸ਼ਰਨ ਸਿੰਘ ਨੇ ਕਿਹਾ ਪਹੁੰਚ ਮੁਤਾਬਕ ਵੀਨਾ ਕੁਮਾਰੀ ਨੂੰ ਐਤਵਾਰ ਨੂੰ 6000 ਦੀ ਮਦਦ ਦੇਣੀ ਹੈ। ਵੀਨਾ ਕੁਮਾਰੀ ਨੇ ਆਫ਼ਿਸ ਆ ਕੇ ਮੱਦਦ ਲਈ ਗੁਹਾਰ ਲਗਾਈ ਸੀ ਆਮ ਆਦਮੀ ਪਾਰਟੀ ਮੈਂਬਰਾਂ ਨੇ ਵੀ ਦੋਰਾਂ ਕਰਨ ਦਾ ਵਾਅਦਾ ਕੀਤਾ ਸੀ ਪਰ ਉਹਨਾਂ ਨੇ ਅਜੇ ਤੱਕ ਕੋਈ ਦੌਰਾ ਨਹੀਂ ਕੀਤਾ ਪਰ ਗਰੀਬ ਪਰਿਵਾਰ ਛੱਤਾਂ ਥੱਲੇ ਸੌਣ ਲਈ ਮਜਬੂਰ ਹਨ ਅਤੇ ਆਪਣੀ ਜ਼ਿੰਦਗੀ ਦੀ ਦਾਅ ਤੇ ਲਾਈ ਹੈ। ਅਤੇ ਛੱਤਾਂ ਬਾਕੀ ਮਟੀਰੀਅਲ ਵੀ ਕਿਸੇ ਵੇਲੇ ਵੀ ਉਹਨਾਂ ਦੇ ਉਪਰ ਸਕਦਾ ਹੈ
ਜ਼ਿਕਰਯੋਗ ਹੈ ਕਿ ਕੁਦਰਤੀ ਆਫ਼ਤ ਦੇ ਨਾਲ ਟਿੱਬੀ ਵਿਖੇ ਕੁਝ ਗਰੀਬ ਪਰਿਵਾਰਾਂ ਦੀਆਂ ਛੱਤਾਂ ਡਿੱਗ ਗਈਆਂ ਸਨ ਪਰ ਅਜੇ ਤੱਕ ਰਿਪੇਅਰ ਨਹੀਂ ਹੋ ਸਕੀ। ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਗਰੀਬ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣ ਜੇ ਸ਼ਹਿਰ ਦੀਆਂ ਬਾਕੀ ਸੰਸਥਾਵਾਂ ਵੀ ਥੋੜੀ-ਥੋੜੀ ਮਦਦ ਲਈ ਅੱਗੇ ਆਉਣ ਗਰੀਬ ਘਰਾਂ ਦੀਆਂ ਛੱਤਾਂ ਰਿਪੇਅਰ ਹੋ ਸਕਦੀਆਂ ਹਨ

Leave a Reply

Your email address will not be published. Required fields are marked *