ਨਗਰ ਨਿਗਮ ਕਮਿਨਸਰ ਡਾਕਟਰ ਨਯਨ ਜੱਸਲ਼ ਨੇ ਕੀਤਾ ਸਰਾਏ ਰੋਡ ਦਾ ਦੌਰਾ ਨਜਾਇਜ਼ ਕਬਜ਼ੇਆ ਤੇ ਕਾਬੂ ਪਾਉਣਾ, ਕੀ ਨਗਰ ਨਿਗਮ ਦੇ ਲਈ ਬਣੇਗੀ ਚੁਣੌਤੀ…. ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ

फगवाड़ा
Spread the love
Visits:230 Total: 79644

ਫਗਵਾੜਾ ਦੇ ਸਰਾਏ ਰੋਡ ਤੇ ਸਬਜ਼ੀ ਦੀਆ ਰੇਹੜੀਆ ਕਾਰਨ ਆ ਰਹੀਆ ਮੁਸ਼ਕਲਾ ਤੇ ਸ਼ੁਗਰ ਮਿਲ ਪੁੱਲ ਥਲੇ ਬੰਦ ਪਏ ਰਸਤੇ ਨੂੰ ਸ਼ੁਰੂ ਕਰਨ ਨੂੰ ਲੈ ਕੇ ਨਗਰ ਨਿਗਮ ਕਮਿਨਸਰ ਡਾਕਟਰ ਨਯਨ ਜੱਸਲ਼ ਨੇ ਮਾਰਕੀਟ ਦਾ ਦੌਰਾ ਕੀਤਾ ਮੌਕੇ ਤੇ ਨਗਰ ਨਿਗਮ ਕਮਿਨਸਰ ਨੇ ਨਿਗਮ ਅਧਿਕਾਰੀਆ ਨੂੰ ਕਹਿਆ ਕਿ ਪੁਲ ਦੇ ਥਲੋ ਜਲਦ ਸਫਾਈ ਕਰਾਈ ਜਾਵੇ ਆਸ ਪਾਸ ਰੇਹੜੀਆਂ ਨੂੰ ਹਟਾ ਕੇ ਟ੍ਰੈਫਿਕ ਨੂੰ ਸਹੀ ਕੀਤਾ ਜਾਵੇ ਇਸ ਰਸਤੇ ਦੇ ਕੌਲੋ ਰੈਹੜੀਆਂ ਅਤੇ ਨਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਵੇਗਾ।
ਦੱਸ ਦਈਏ ਕਿ ਇਸ ਰਸਤੇ ਤੇ ਵਹੁਤ ਟ੍ਰੈਫਿਕ ਜਾਮ ਰਹਿਦਾ ਹੈ ਜਿਸ ਕਾਰਨ ਲੋਕਾਂ ਨੂੰ ਵਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਸ਼ਹਿਰ ਦੇ ਕਈ ਵਾਰਡਾ ਦੇ ਲੋਕ ਤਾ ਇਸ ਰਸਤੇ ਤੋਂ ਤਾਂ ਜਾਂਦੇ ਹਨ ਪਰ ਦੂਜੇ ਪਾਸੇ ਬਾਈਪਾਸ ਤੋ ਆ ਰਹੇ ਆਟੋ ਵੀ ਇਸ ਰਸਤੇ ਤੋਂ ਲੰਘਦੇ ਹੁਨ ਜੇ ਇਥੋਂ ਸੜਕ ਦੇ ਆਸ ਪਾਸ ਤੋ ਨਾਜਾਇਜ਼ ਕਬਜ਼ੇ ਹਟਦੇ ਹੁਣ ਤਾਂ ਨਗਰ ਨਿਗਮ ਦੀ ਵਧੀਆ ਉਪਲੱਭਦੀ ਹੋਵੇਗੀ ਪਰ ਰੇਹੜੀਆਂ ਤੇ ਨਜਾਇਜ਼ ਕਬਜ਼ੇ ਹਟਾਣਾ ਨਗਰ ਨਿਗਮ ਲਈ ਇੱਕ ਚੁਣੌਤੀ ਸਾਬਿਤ ਹੋਵੇਗੀ।

Leave a Reply

Your email address will not be published. Required fields are marked *