ਮਾਮਲਾ ਅਸ਼ੋਕ ਭਾਰਤੀ ਬੰਗੜ ਨਾਲ ਕੁੱਟਮਾਰ ਦਾ…..ਫਗਵਾੜਾ ਦੇ .ਅਸ਼ੋਕ ਭਾਰਤੀ ਬੰਗੜ ਦੇ ਪਿਤਾ ਨੇ ਕਹਿਆ . ਸਾਡਾ ਕਿਸੇ ਨਾਲ ਕੌਈ ਫੈਸਲਾ ਨਹੀਂ ਜ਼ੋ ਸਮਾਜ਼ ਫੈਸਲਾ ਕਰੇਗਾ ਉਹੀ ਸਾਨੂੰ ਮਨਜ਼ੂਰ. ਪੁੱਤਰ ਨਾਲ ਹੋਏ ਧਕੇ ਨੂੰ ਦੇਖ ਕੇ ਰੌਣ ਲੱਗ ਪਏ ਮਜਬੂਰ ਪਿਤਾ…… ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ 8528121325

फगवाड़ा
Spread the love
Visits:246 Total: 80150

ਜਲੰਧਰ ਦੇ ਦਕੋਹਾਂ ਫਾਟਕ ਦੇ ਕੌਲ ਜਾਮ ਵਿੱਚੋਂ ਗੱਡੀ ਕੱਢਣ ਨੂੰ ਲੈ ਕੈ ਹੋਏ ਮਾਮਲੇ ਤੋਂ ਬਾਅਦ ਫਗਵਾੜਾ ਦੇ ਅਸ਼ੋਕ ਭਾਰਤੀ ਬੰਗੜ ਤੇ ਉਸ ਦੇ ਪਿਤਾ ਨੇ ਜੌਹਲ ਹੌਸਪੀਟਲ ਵਿਖ਼ੇ ਮੀਡਿਆ ਨਾਲ ਗੱਲਬਾਤ ਕਰਦੇ ਕਹਿਆ ਕਿ ਉਨ੍ਹਾਂ ਵੱਲੋ ਕਿਸੇ ਨਾਲ ਕੌਈ ਫੈਸਲਾ ਨਹੀਂ ਕੀਤਾ ਗਇਆ ਅਸ਼ੋਕ ਅਸ਼ੋਕ ਭਾਰਤੀ ਬੰਗੜ

ਨੇ ਕਹਿਆ ਕਿ ਉਹ ਰਾਤ ਸਿਵਲ ਹੌਸਪੀਟਲ ਵਿਚ ਬੇਹੋਸ਼ ਸਨ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਤੋਂ ਕਿਹੜੇ ਪੇਪਰ ਤੇ ਸਾਇਨ ਕਰਾਏ ਗਏ ਉਨ੍ਹਾਂ ਦੇ ਰਹਿਬਰਾ ਨਾਲ ਜ਼ੋ ਗਾਲੀ ਗਲੋਚ ਹੋਈਆ ਉਹ ਦਸ ਨਹੀਂ ਸਕਦੇ ਉਨ੍ਹਾਂ ਦਾ ਸਮਾਜ਼ ਦੇ ਲੋਕ ਜ਼ੋ ਫੈਸਲਾ ਕਰਨਗੇ ਉਹ ਉਹਨਾਂ ਨੂੰ ਮਨਜ਼ੂਰ ਹੋਵੇਗਾ ਮੌਕੇ ਤੇ ਦੁੱਖੀ ਹੋ ਕੇ ਅਸ਼ੋਕ ਭਾਰਤੀ ਦੇ ਪਿਤਾ ਆਪਣੇ ਪੁੱਤਰ ਨਾਲ ਹੋਏ ਧੱਕਾ ਦੇਖ ਕੇ ਰੌਣ ਲੱਗ ਗਏ

ਜਿਕਰਯੋਗ ਹੈ ਕਿ ਜਲੰਧਰ ਦੇ ਦਕੋਹਾਂ ਫਾਟਕ ਦੇ ਕੌਲ ਜਾਮ ਵਿੱਚੋਂ ਗੱਡੀ ਕੱਢਣ ਨੂੰ ਲੈ ਕੈ ਫਗਵਾੜਾ ਬਸਪਾ ਦੇ ਅਸ਼ੋਕ ਭਾਰਤੀ ਆਸ਼ੂ ਬੰਗੜ ਨਾਮ ਦੇ ਨੌਜਵਾਨ ਨਾਲ ਕੁਛ ਨੌਜਵਾਨਾਂ ਵੱਲੋ ਦੇਰ ਰਾਤ ਉਸ ਸਮੇਂ ਕੁੱਟਮਾਰ ਹੋਈ ਜਦੋਂ ਉਹ ਬਲੱਡ ਕੈੰਪ ਦੀਆ ਫਲੇਕ੍ਸ ਲੈ ਕੈ ਫਗਵਾੜਾ ਵੱਲ ਨੂੰ ਆ ਰਹਾ ਸੀ ਦੱਸਿਆ ਜਾ ਰਹਿਆ ਹੈ ਕਿ ਨੌਜਵਾਨਾਂ ਵੱਲੋ ਉਸ ਨੂੰ ਚੁੱਕ ਕੈ ਇਕ ਥਾਂਨੇ ਦੇ ਬਾਹਰ ਸੂਟ ਦਿਤਾ ਤੇ ਉਸ ਨੂੰ ਜਾਤੀਸੁਚੱਕ ਸ਼ਬਦ ਵੀ ਬੋਲੇ ਗਏ ਬਾਦ ਵਿਚ ਆਸ਼ੂ ਨੂੰ ਜਲੰਧਰ ਦੇ ਸਿਵਲ ਹੌਸਪੀਟਲ ਦਾਖ਼ਲ ਕਰਾਇਆ ਗਇਆ ਤੇ ਹੌਸਪੀਟਲ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ ਗਇਆ ਸੀ

Leave a Reply

Your email address will not be published. Required fields are marked *