ਆਲਾ ਸਰਕਾਰੀ ਪ੍ਰਸ਼ਾਸਨਿਕ ਅਫਸਰਾਂ ਦੇ ਹੁਕਮਾਂ ਨੂੰ ਟਿੱਚ ਸਮਝਦੇ ਹਨ ਪਟਵਾਰੀ ਡੀਸੀ ਕੱਪੁਰਥੱਲਾ ਨਾਲ ਨਿਸ਼ਾਨਦੇਹੀ ਬਾਰੇ ਕੀਤੀ ਸਰੂਪ ਸਿੰਘ ਨੇ ਗੱਲਬਾਤ ਪੰਚਾਇਤ ਰਹੀ ਸਾਰਾ ਦਿਨ ਪ੍ਰੇਸ਼ਾਨ… Phagwara express news vinod Sharma and kuldeep Singh Noor
Visits:149 Total: 127020 ਫਗਵਾੜਾ,6 ਜੂਨ ( ਕੁਲਦੀਪ ਸਿੰਘ ਨੂਰ/ਵਿਨੋਦ ਸ਼ਰਮਾ ) ਪੰਜਾਬ ਵਿੱਚ ਸਰਕਾਰੀ ਪੰਚਾਇਤੀ ਜ਼ਮੀਨ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਤੇ ਸਰਕਾਰੀ ਅਧਿਕਾਰੀ ਘੱਟ ਹੀ ਅਮਲ ਕਰਦੇ ਦਿਖਾਈ ਦੇ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜੱਥੇਦਾਰ ਸਰੂਪ ਸਿੰਘ ਖਲਵਾੜਾ ਨੇ ਇੱਕ ਪ੍ਰੈਸ ਬਿਆਨ ਜਾਰੀ […]
Continue Reading