ਪੌਦਿਆਂ ਦੇ ਨਾਲ ਵਾਯੂ-ਵਾਯੂ ਨਾਲ ਆਯੂ- ਸਰਬਜੀਤ ਕੌਰ ਹਿੰਦੁਸਤਾਨ ਖੂਨਦਾਨ ਸੰਸਥਾ ਵਲੋਂ ਵਣਮਹਾਂਉਤਸਵ ਤਹਿਤ ਲਗਾਏ ਪੌਦੇ ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:210 Total: 230585ਫਗਵਾੜਾ- ਖੂਨਦਾਨ ਖੇਤਰ ਦੀ ਸਿਰਮੌਰ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ.) ਫਗਵਾੜਾ ਵਲੋਂ ਵਾਤਾਵਰਣ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ ਅਤੇ ਜਨਰਲ ਸਕੱਤਰ ਵਿਤਿਨ ਪੁਰੀ ਦੀ ਗਤੀਸ਼ੀਲ ਅਗਵਾਈ ਵਿੱਚ ਚਾਚੋਕੀ ਨਹਿਰ ਦੇ ਨਾਲ ਨਾਲ ਫਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਅਤੇ ਸਿਹਤਮੰਦ ਵਾਤਾਵਰਣ ਪ੍ਰਤੀ ਸੰਜੀਦਗੀ ਤਹਿਤ ਵਣਮਹਾਂਉਤਸਵ ਮਨਾਇਆ […]
Continue Reading