Visits:430 Total: 229736
ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
ਫਗਵਾੜਾ ਦੇ ਜੀਟੀ ਰੋਡ ਤੇ ਟਨਾ ਦੇ ਹਿਸਾਬ ਦੇ ਨਾਲ ਗਊ ਮਾਸ ਮਿਲਣ ਤੋਂ ਬਾਅਦ ਜੋਤੀ ਢਾਬੇ ਦੇ ਮਾਲਕ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਅੱਜ ਹਿੰਦੂ ਸੰਗਠਨਾਂ ਵੱਲੋਂ ਮੰਦਰ ਹਨੁਮਾਨਗੜੀ ਵਿਖੇ ਹੋਈ ਮੀਟਿੰਗ ਦੌਰਾਨ ਹਿੰਦੂ ਸੰਗਠਨਾਂ ਨੇ ਜੋਤੀ ਢਾਬੇ ਨੂੰ ਸੀਲ ਕਰਨ ਦੀ ਮੰਗ ਰੱਖੀ ਸੀ ਜਿਸ ਤੇ ਅਮਲ ਕਰਦੇ ਹੋਏ ਫਗਵਾੜਾ ਪੁਲਿਸ ਨੇ ਐਸ ਐਚ ਓ ਸਿਟੀ ਉਸ਼ਾ ਰਾਣੀ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਜੋਤੀ ਢਾਬੇ ਦੇ ਗੇਟਾਂ ਤੇ ਆਪਣੇ ਤਾਲੇ ਲਗਾਏ ਹਨ ਅਤੇ ਢਾਬੇ ਨੂੰਅਪਣੇ ਕਬਜ਼ੇ ਵਿਚ ਲਈਆ ਹੈ