ਫਗਵਾੜਾ ਦੇ ਮਸੀਹਾ ਐਸ ਐਚ ਓ ਅਮਨਦੀਪ ਸਿੰਘ ਨਾਹਰ…….ਫਗਵਾੜਾ ਦੇ ਇਮਾਨਦਾਰ ਐਸ ਐਚ ਓ ਅਮਨਦੀਪ ਸਿੰਘ ਨਾਹਰ ਸਹੀ ਕਾਰਵਾਈ ਨੂੰ ਦਿੰਦੇ ਸਨ ਅੰਜਾਮ ਗ਼ਲਤ ਕੰਮ ਲਈ ਕਿਸੇ ਦੀ ਵੀ ਗੱਲ ਨਾ ਮੰਨਣਾ ਊਨਾ ਦੀ ਸੀ ਫਿਤਰਤ…. ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ 8528121325
Visits:145 Total: 46252ਫਗਵਾੜਾ ਦੇ ਐਸ.ਐਚ.ਓ ਅਮਨਦੀਪ ਸਿੰਘ ਨਾਹਰ ਜਿੱਥੇ ਸਮਾਜ ਸੇਵਾ ਵੱਲ ਧਿਆਨ ਦਿੰਦੇ ਸਨ ਉੱਥੇ ਦੂਜੇ ਪਾਸੇ ਸਹੀ ਜਾਂਚ ਕਰਕੇ ਲੋਕਾਂ ਨੂੰ ਇਨਸਾਫ਼ ਵੀ ਦਿੰਦੇ ਸਨ ਬੇਸ਼ੱਕ ਉਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਿਆ ਪਰ ਸਹੀ ਜਾਂਚ ਕਰਨ ਲਈ ਉਹ ਕਿਸੇ ਦੀ ਸਿਫਾਰਿਸ਼ ਵੀ ਨਹੀਂ ਮੰਨਦੇ ਸਨ ਇਸ ਤਰ੍ਹਾਂ ਦੀਆਂ ਸ਼ਹਿਰ ਵਿੱਚ ਕਈ ਉਦਾਹਰਨਾਂ […]
Continue Reading