Visits:139 Total: 44669
ਫਗਵਾੜਾ ਵਿਖ਼ੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਦੀ ਮੇਹਨਤ ਸਦਕਾ ਲੋਕਸਭਾ ਚੌਣਾ ਵਿਚ ਮਜਬੂਤ ਹੋਇਆ ਹੈ ਭੁੱਲਾਰਾਈ ਬਾਈਪਾਸ ਤੋ ਅਕਾਲੀ ਦਲ ਦੇ ਮਾਰਚ ਨੇ ਸਾਬਿਤ ਕਰ ਦਿਤਾ ਹੈ ਕਿ ਲੋਕ ਸਭਾ ਉਮੀਦਵਾਰ ਸੋਹਣ ਸਿੰਘ ਠੰਡਲ ਬਡੀ ਲੀਡ ਨਾਲ ਹੁਸ਼ਿਆਰਪੁਰ ਸੀਟ ਪ੍ਰਾਪਤ ਕਰਨਗੇ ਜਦੋਂ ਤੋ ਰਣਜੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਬਣੇ ਹਨ ਸਮੂਹ ਅਕਾਲੀ ਦਲ ਦੇ ਵਰਕਰ ਵੀ ਉਨ੍ਹਾਂ ਦਾ ਡੱਟ ਕੈ ਸਾਥ ਦੇ ਰਹੇ ਹਨ ਅਤੇ ਬੈਠਕਾ ਦਾ ਜ਼ੋਰ ਜਾਰੀ ਹੈ ਰਣਜੀਤ ਸਿੰਘ ਖੁਰਾਣਾ ਦੀ ਸਮੂਚੀ ਟੀਮ ਨੇ ਪੰਡਵਾ ਵਿਖ਼ੇ ਦੌਰਾ ਕੀਤਾ ਜਿਸ ਤੇ ਊਨਾ ਨੂੰ ਡੇਰੇਆ ਵਿਚ ਡੱਟ ਕੈ ਸਮਰਥਨ ਮਿਲ ਰਹਾ ਹੈ ਇਥੋਂ ਤਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾ ਨੂੰ ਗੋਲ੍ਡ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਇਆ ਹੈ ਸ਼ੋ੍ਰੋਮਣੀ ਅਕਾਲੀ ਦਲ ਦੀ ਜਿੱਤ ਲਈ ਸਤਿਕਾਰਯੋਗ ਐਸ ਜੀ ਪੀ ਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜ਼ੀ ਵੀਂ ਸਾਰੀਆਂ ਦਾ ਡੱਟ ਕੈ ਸਮਰਥਨ ਦੇ ਰਹੇ ਹਨ