Visits:251 Total: 146860
ਫਗਵਾੜਾ ਦੇ ਪਿੰਡ ਨਰੂੜ ਵਿਖੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ
ਅਜਨੋਹਾ ਵਲੋਂ ਚਲਾਈ ਜਾ ਰਹੀ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬਾਰਟਰੀ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 554 ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਮੁਫ਼ਤ ਅੱਖਾਂ ਦਾ ਅਪ੍ਰੇਸ਼ਨ ਕੈਂਪ ਲਗਾਇਆ ਗਇਆ ਕੈੰਪ ਵਿਚ ਜਿਥੇ ਡਾਕਟਰਾ ਨੇ ਅੱਖਾਂ ਦਾ ਚੈੱਕਅਪ ਕੀਤਾ ਉਥੇ ਦੂਜੇ ਪਾਸੇ ਦਵਾਈਆ ਵੀ ਫ੍ਰੀ ਦਿਤੀਆਂ ਗਇਆ ਮੌਕੇ ਤੇ ਕੈੰਪ ਵਿਚ ਸਹਿਜੋਗ ਕਰਨ ਵਾਲੇ ਪਿੰਡ ਵਾਸੀਆਂ ਤੇ ਮੈਡੀਕਲ ਸਟਾਫ ਨੂੰ ਵੱਲੋ ਸਨਮਾਨਿਤ ਵੀ ਕੀਤਾ ਮੌਕੇ ਤੇ ਸੰਸਥਾ ਦੇ ਐਕਟਿਵ ਮੇਂਬਰ ਕਿਰਪਾਲ ਸਿੰਘ ਸੰਸਥਾਮਾਇਓਪਟੀ ਨੇ ਕਹੀਆ ਕਿ ਐਮਰਜੰਸੀ ਲਈ ਸੰਸਥਾ ਨੂੰ ਐਮਰਜੰਸੀ ਵੈਨ ਦੀ ਲੌਂੜ ਹੈ ਤਾ ਜੋ ਮਰੀਜਾਂ ਨੂੰ ਮੁਢਲੀ ਮਦਦ ਤੋਂ ਬਾਦ ਹੌਸਪੀਟਲ ਲੈਜਾਏਆ ਜਾ ਸਕੇ ਉਨ੍ਹਾਂ ਨੇ ਪ੍ਰਵਾਸੀ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਸੰਸਥਾ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ