ਬਟਾਲਾ ਵਿਖੇ ਮਜਦੂਰ ਮੁਕਤੀ ਮੋਰਚਾ ਪੰਜਾਬ ਜਿਲਾ ਬਟਾਲਾ ਜਿਲਾ ਗੁਰਦਾਸਪੁਰ ਦੇ ਪਿੰਡਾਂ ਦੇ ਵਰਕਰਾਂ ਵੱਲੋ ਅਣਮਿੱਥੇ ਸਮੇਂ ਲਈ ਪੱਕਾ ਐਸ ਡੀ ਐਮ ਦਫਤਰ ਦੇ ਲਾਗਿਆ ਗਿਆ ਜਿਸ ਧਰਨਾ ਵਿੱਚ ਪਹਿਲੇ ਬਲਜਿੰਦਰ ਸਖਿੰਜਦਰ ਕੌਰ ਗੁਰਮੀਤ ਕੌਰ ਬਲਜਿੰਦਰ ਕੌਰ ਕਸਮੀਰ ਕੌਰ ਹੜਤਾਲ ਤੇ ਯੂਨੀਅਨ ਦੀ ਆਗੂ ਸਤਿੰਦਰ ਬਟਾਲਾ ਅਤੇ ਕਾਮਰੇਡ ਕਪਤਾਨ ਸਿੰਘ ਬਾਸਰਪਰਾ ਅਤੇ ਮਜਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਮਨਜੀਤ ਰਾਜ ਬਟਾਲਾ ਨੇ ਪੰਜ ਬੀਬੀ ਨੂੰ ਹਾਰ ਪਾ ਕੇ ਪੱਕੇ ਮੋਰਚੇ ਤੇ ਪਹਿਲੇ ਦਿਨ ਬੈਠਿਆਂ ਫਿਰ ਇੱਕਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਇਹ ਮੋਰਚਾ ਲੜੀਵਾਰ ਚਲੇ ਗਾ ਜਦੋ ਤੱਕ ਮਜਦੂਰਾ ਦੀਆ ਮੰਗਾ ਪੂਰੀਆ ਨਹੀਂ ਹੁੰਦੀਆ ਜਿਸ ਵਿੱਚ ਉਹਨਾਂ ਕਿਹਾ ਕਿ ਮਾਈਕਰੋ ਫਾਈਨੈਂਸ ਕੰਪਨੀ ਆ ਦੀ ਲੁੱਟ ਦੇ ਖਿਲਾਫ਼ ਅਤੇ ਔਰਤਾਂ ਸਿਰ ਚੜ੍ਹਿਆ ਕਰਜਾ ਮਾਫ ਕੀਤਾ ਜਾਵੇ ਮਿਡ ਡੇ ਮੀਲ ਤੇ ਸਫਾਈ ਵਰਕਰਾਂ ਨੂੰ ਪੱਕਾ ਕੀਤਾ ਤਨਖ਼ਾਹ ਵਿੱਚ ਫੌਰੀ ਵਾਧਾ ਕੀਤਾ ਜਾਵੇ ਅਤੇ ਮਨਰੇਗਾ ਪਿੰਡਾਂ ਵਿੱਚ ਦੁਰਸਤੀ ਨਾਲ ਚਲਾਵੇ ਪੰਜਾਬ ਸਰਕਾਰ ਚੌਣਾ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਠੱਗੀ ਜੋ ਕਿ ਔਰਤਾਂ ਦੇ ਖਾਤੇ ਵਿੱਚ 1000, 1000 ਰੁਪਏ ਪ੍ਰਤੀ ਮਹੀਨਾ ਔਰਤਾਂ ਨੂੰ ਦੇਵੇ ਅਤੇ ਕਿਰਤ ਕਾਨੂੰਨਾਂ ਵਿੱਚ ਕੀਤੀਆ ਵਪਾਸ ਲਵੇ ਸਰਕਾਰਾਂ ਅਤੇ ਅੱਠ ਘੰਟੇ ਦੀ ਦਿਹਾੜੀ ਜੋ 12 ਘੰਟੇ ਦਾ ਕਾਨੂੰਨ ਬਣਿਆ ਹੈ ਉਸ ਫੌਰੀ ਰੱਦ ਕੀਤਾ ਅਤੇ ਕੱਚੇ ਕੋਠਿਆਂ ਦੀਆਂ ਗਰੀਬਾਂ ਗ੍ਰਾਂਟਾਂ ਫੌਰੀ ਦੇਵੇ ਸਰਕਾਰ ਉਹਨਾਂ ਕਿ ਇਹ ਪੱਕਾ ਮੋਰਚਾ ਜੋ ਲਗਾਇਆ ਗਿਆ ਹੈ ਇਸ ਅਸੀਂ ਉਨੀ ਦੇਰ ਚਲਾਵਾਗੇ ਜਿਨਾ ਚਿਰ ਸਾਡੀਆ ਸਾਰੀਆ ਮੰਗਾਂ ਪੂਰੀਆਂ ਨਹੀਂ ਹੁੰਦੀਆ ਉਨ੍ਹਾਂ ਮਾਈਕਰੋ ਫਾਈਨੈਂਸ ਕੰਪਨੀ ਆ ਤੇ ਦੋਸ਼ ਲਾਗਦਿਆ ਕਿਹਾ ਕਿ ਫਾਈਨੈਂਸ ਕੰਪਨੀ ਆ ਗਰੀਬ ਔਰਤਾਂ ਦੀ ਬਹੁਤ ਜਿਆਦਾ ਲੁੱਟ ਕਰ ਰਹੀਆ ਹਨ ਅਤੇ ਕੰਪਨੀ ਦੇ ਕਰਿੰਦੇ ਔਰਤਾਂ ਨਾਲ ਬਹੁਤ ਭੈੜੀ ਬਦਸਲੂਕੀ ਕਰਦੇ ਹਨ ਤੇ ਲੋਕਾ ਦਾ ਸਮਾਨ ਵੀ ਚੁੱਕਦੇ ਹਨ ਅਤੇ ਉਹ ਆਰ ਬੀ ਆਈ ਦੀ ਗਾਈਡ ਲਾਇਨ ਉਪਰ ਕੋਈ ਅਸਰ ਨਹੀ ਕਰਦੇ ਉਹਨਾਂ ਮਾਈਕਰੋ ਫਾਈਨੈਂਸ ਦਾ ਕਰਜਾ ਨਾ ਦੇਣ ਲਈ ਮਜਦੂਰ ਔਰਤਾਂ ਨੂੰ ਕਿਹਾ ਅਤੇ ਜੇ ਫਾਈਨੈਂਸ ਕੰਪਨੀ ਆ ਦੇ ਕਰਿੰਦੇ ਗੁੰਡਾਗਰਦੀ ਕਰਦੇ ਹਨ ਤਾ ਉਹਨਾਂ ਖਿਲਾਫ਼ ਪੁਲਿਸ ਕਪਲੇਟ ਕਰਵਾਉਣ ਜੇ ਜਿਆਦਾ ਤੰਗ ਕਰਦੇ ਹਨ ਤਾ ਉਹਨਾਂ ਅੰਦਰਾ ਵਿੱਚ ਡੱਕ ਲਾਉ ਅਤੇ ਪੁਲਿਸ ਨੂੰ ਸੁਚਿਤ ਕਰੋ ਉਹਨਾਂ ਚੇਤਾਵਨੀ ਦੇਦਿਆ ਕਿਹਾ ਕਿ ਜੇ ਮਾਈਕਰੋ ਫਾਈਨੈਂਸ ਕੰਪਨੀ ਆ ਦੀ ਗੁੰਡਾਗਰਦੀ ਬੰਦ ਕੀਤੀ ਗਈ ਤਾ ਪੱਕਾ ਮੋਰਚਾ ਰਾਤ ਦਿਨ ਦਾ ਕਰ ਦਿੱਤਾ ਜਾਵੇਗਾ ਉਹਨਾਂ ਪੰਜਾਬ ਸਰਕਾਰ ਨੂੰ ਚੈਤਵਨੀ ਦੇਦਿਆ ਕਿਹਾ ਕਿ ਔਰਤਾਂ ਦੇ ਖਾਤੇ ਫੌਰੀ ਪ੍ਰਤੀ ਮਹੀਨਾ 1000 ਰੁਪਏ ਪਾਇਆ ਜਾਵੇ ਮਿਡ ਡੇ ਮੀਲ ਤੇ ਸਫਾਈ ਵਰਕਰਾਂ ਨੂੰ ਦੀ ਤਨਖ਼ਾਹਾ ਵਿਚ ਵਾਧਾ ਅਤੇ ਪੱਕਾ ਕੀਤਾ ਜਾਵੇ ਮਨਰੇਗਾ ਰੋਜਗਾਰ ਦੁਰਸਤੀ ਨਾਲ ਲਾਗੂ ਕੀਤਾ ਜਾਵੇ ਮਜਦੂਰਾ ਦੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਵਪਾਸ ਲਈਆਂ ਜਾਣ ਅਤੇ ਕਾਲੇ ਕਾਨੂੰਨ ਰੱਦ ਕੀਤੇ ਜਾਣ ਇਸ ਹਾਜਰ ਮੋਨਾ ਲਵਲੀ ਪਰਮਜੀਤ ਕੌਰ ਕੋਮਲ ਸਰਬਜੀਤ ਕੌਰ ਦਿਲਪ੍ਰੀਤ ਕੌਰ ਮੱਖਣ ਮੀਹ ਪੂਜਾ ਮੱਸਾ ਸਿੰਘ ਰਛਪਾਲ ਸਿੰਘ ਕੁਲਦੀਪ ਸਿੰਘ ਰਾਜਵਿੰਦਰ ਪਰਧਾਨ ਸਰੂਪ ਸਿੰਘ ਸੁਭਨਮ ਮਨਜੀਪ ਕੌਰ ਆਦਿ ਮੈਂਬਰ ਹਾਜਰ ਸਨ

ਬਟਾਲਾ ਵਿਖੇ ਮਜਦੂਰ ਮੁਕਤੀ ਮੋਰਚਾ ਪੰਜਾਬ ਜਿਲਾ ਬਟਾਲਾ ਜਿਲਾ ਗੁਰਦਾਸਪੁਰ ਦੇ ਪਿੰਡਾਂ ਦੇ ਵਰਕਰਾਂ ਵੱਲੋ ਅਣਮਿੱਥੇ ਸਮੇਂ ਲਈ ਐਸ ਡੀ ਐਮ ਦਫ਼ਤਰ ਦੇ ਬਾਹਰ ਲਾਈਆਂ ਪੱਕਾ ਧਰਨਾ… ਵਿਨੋਦ ਸ਼ਰਮਾ ਦੀ ਰਿਪੋਰਟ
Visits:115 Total: 45045