ਰਾਮਗੜ੍ਹੀਆ ਐਜੂਕੇਸ਼ਨਲ ਕੌਂਸਿਲ ਵੱਲੋਂ ਅਕਾਲ ਸਟੇਡੀਅਮ ਵਿਖੇ ਸ. ਭਰਪੂਰ ਸਿੰਘ ਭੋਗਲ ਮੈਮੋਰੀਅਲ ਸਪੋਰਟਸ ਮੀਟ 2023 ਕਰਵਾਈ… ਵਿਨੋਦ ਸ਼ਰਮਾ 8528121325

शिक्षा
Spread the love
Visits:258 Total: 115442

: ਫਗਵਾੜਾ… ਰਾਮਗੜ੍ਹੀਆ ਐਜੂਕੇਸ਼ਨਲ ਕੌਂਸਿਲ ਵੱਲੋਂ ਅਕਾਲ ਸਟੇਡੀਅਮ ਵਿਖੇ ਸ. ਭਰਪੂਰ ਸਿੰਘ ਭੋਗਲ ਮੈਮੋਰੀਅਲ ਸਪੋਰਟਸ ਮੀਟ 2023 ਕਰਵਾਈ ਗਈ ਇਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਮੈਡਮ ਮਨਪ੍ਰੀਤ ਕੌਰ ਭੋਗਲ ਜੀ (ਪ੍ਧਾਨ ਆਰ ਈ ਸੀ) ਨੇ ਕੀਤਾ। ਉਨ੍ਹਾਂ ਦੇ ਨਾਲ ਮੈਡਮ ਵਿਯੋਮਾ ਭੋਗਲ ਢੱਟ ਜੀ (ਡਾਇਰੈਕਟਰ ਆਰ ਈ ਸੀ) ਅਤੇ ਮੈਡਮ ਰਵਨੀਤ ਭੋਗਲ ਕਾਲੜਾ ਜੀ (ਡਿਪਟੀ ਡਾਇਰੈਕਟਰ ਆਰ ਈ ਸੀ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਐਨ ਸੀ ਸੀ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਮਹਿਮਾਨਾਂ ਦੇ ਸਨਮਾਨ ਵਿੱਚ ਮਾਰਚ ਪਾਸਟ ਕੀਤਾ। ਇਸ ਉਪਰੰਤ ਵਿਸ਼ੇਸ਼ ਮਹਿਮਾਨਾਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਗਈ। ਇਸ ਵਿਚ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਿਲ ਦੇ ਅਧੀਨ ਆਉਂਦੇ ਸਾਰੇ ਅਦਾਰਿਆਂ ਨੇ ਸ਼ਮੂਲੀਅਤ ਕੀਤੀ। ਇਸ ਮੁਕਾਬਲੇ ਦੌਰਾਨ ਖਿਡਾਰੀਆਂ ਨੇ ਸੱਚੀ-ਸੁੱਚੀ ਭਾਵਨਾ ਨਾਲ ਭਾਗ ਲੈਣ ਦੀ ਕਸਮ ਖਾਦੀ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ ਵੱਖ ਅਦਾਰਿਆਂ ਵੱਲੋਂ ਕੁੜੀਆਂ ਤੇ ਮੁੰਡਿਆਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਸਮਾਗਮ ਦਾ ਆਗਾਜ਼ ਬਿਓਂਡ ਏ ਬੀ ਸੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਯੋਗਾ ਨਾਲ ਹੋਇਆ। ਇਸ ਉਪਰੰਤ 100 ਮੀਟਰ ਦੀਆਂ ਵੱਖ ਵੱਖ ਉਮਰ ਸ਼੍ਰੇਣੀਆਂ ਨਾਲ ਸੰਬੰਧਿਤ ਮੁੰਡਿਆਂ ਤੇ ਕੁੜੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਤੋਂ ਬਾਅਦ 400 ਮੀਟਰ ਦੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਉਪਰੰਤ ਲੌਂਗ ਜੰਪ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਫਿਰ ਦੌੜਾਂ ਉਪਰੰਤ ਰੱਸਾ ਕਸ਼ੀ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲਾ ਬਹੁਤ ਦਿਲਚਸਪ ਰਿਹਾ।
ਅੰਤ ਵਿੱਚ ਕਲੋਸਿੰਗ ਸੈਰੇਮਨੀ ਦੌਰਾਨ ਵੱਖ ਵੱਖ ਅਦਾਰਿਆਂ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਰੰਗ ਪੇਸ਼ ਕੀਤੇ। ਇਸ ਵਿੱਚ ਲੋਕ ਗੀਤ, ਕਾਫ਼ੀਆਂ, ਭੰਗੜਾ ਗਿੱਧਾ ਆਦਿ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਪ੍ਰੋਗਰਾਮ ਵਿੱਚ ਗੈਸਟ ਆਫ਼ ਆਨਰ ਵਜੋਂ ਮੈਡਮ ਮੀਨਾ ਕੇ. ਪਵਾਰ (ਇੰਨਸਪੈਕਟਰ ਜਲੰਧਰ, ਦਿਹਾਤੀ) , ਆਰ ਈ ਸੀ ਦੇ ਐਗਜ਼ੀਕਿਊਟਿਵ ਮੈਂਬਰਾਂ ਵਿੱਚ ਸ. ਗੁਰਮਿੰਦਰ ਸਿੰਘ ਬਾਹੜਾ, ਸ. ਸੁਖਜੀਤ ਸਿੰਘ ਬੰਸਲ ਅਤੇ ਉਨ੍ਹਾਂ ਦੀ ਧਰਮ ਪਤਨੀ ਭੁਪਿੰਦਰ ਕੌਰ ਬੰਸਲ ਦੇ ਨਾਲ ਸ. ਤਾਰਾ ਸਿੰਘ ਅਰਜੁਨਾ ਐਵਾਰਡੀ ਨੇ ਸ਼ਿਰਕਤ ਕੀਤੀ। ਇੰਸਪੈਕਟਰ ਰਜਿੰਦਰ ਸਿੰਘ, ਇੰਸਪੈਕਟਰ ਗੁਰਨਾਮ ਸਿੰਘ, ਸ੍ਰੀ ਰੂਪ ਲਾਲ ਜੀ, ਸ੍ਰੀ ਮੁਕੇਸ਼ ਕਾਂਤ (ਚੀਫ਼ ਅਕਾਉਂਟੈਂਟ ਆਰ ਈ ਸੀ), ਸ੍ਰੀ ਵਿਪਨ ਸ਼ਰਮਾ, ਸ੍ਰੀ ਸੰਤੋਖ ਕੁਮਾਰ ਆਦਿ ਸ਼ਾਮਿਲ ਰਹੇ।ਇਨ੍ਹਾਂ ਤੋਂ ਇਲਾਵਾ ਸਮੂਹ ਆਰ ਈ ਸੀ ਅਧੀਨ ਆਉਂਦੇ ਸਾਰੇ ਕਾਲਜਾਂ ਦੇ ਪਿ੍ੰਸੀਪਲ, ਸਟਾਫ਼ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਮੁਕੰਮਲ ਹੋਣ ਪਿੱਛੋਂ ਸਾਰੇ ਜੇਤੂ ਖਿਡ ਇਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਮੈਡਮ ਮਨਪ੍ਰੀਤ ਕੌਰ ਭੋਗਲ ਜੀ (ਪ੍ਧਾਨ ਆਰ ਈ ਸੀ) ਨੇ ਕੀਤਾ। ਉਨ੍ਹਾਂ ਦੇ ਨਾਲ ਮੈਡਮ ਵਿਯੋਮਾ ਭੋਗਲ ਢੱਟ ਜੀ (ਡਾਇਰੈਕਟਰ ਆਰ ਈ ਸੀ) ਅਤੇ ਮੈਡਮ ਰਵਨੀਤ ਭੋਗਲ ਕਾਲੜਾ ਜੀ (ਡਿਪਟੀ ਡਾਇਰੈਕਟਰ ਆਰ ਈ ਸੀ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਐਨ ਸੀ ਸੀ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਮਹਿਮਾਨਾਂ ਦੇ ਸਨਮਾਨ ਵਿੱਚ ਮਾਰਚ ਪਾਸਟ ਕੀਤਾ। ਇਸ ਉਪਰੰਤ ਵਿਸ਼ੇਸ਼ ਮਹਿਮਾਨਾਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਗਈ। ਇਸ ਵਿਚ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਿਲ ਦੇ ਅਧੀਨ ਆਉਂਦੇ ਸਾਰੇ ਅਦਾਰਿਆਂ ਨੇ ਸ਼ਮੂਲੀਅਤ ਕੀਤੀ। ਇਸ ਮੁਕਾਬਲੇ ਦੌਰਾਨ ਖਿਡਾਰੀਆਂ ਨੇ ਸੱਚੀ-ਸੁੱਚੀ ਭਾਵਨਾ ਨਾਲ ਭਾਗ ਲੈਣ ਦੀ ਕਸਮ ਖਾਦੀ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ ਵੱਖ ਅਦਾਰਿਆਂ ਵੱਲੋਂ ਕੁੜੀਆਂ ਤੇ ਮੁੰਡਿਆਂ ਦੀਆਂ ਟੀਮਾਂ ਨੇ ਭਾਗ ਲਿਆ। ਇਸ ਸਮਾਗਮ ਦਾ ਆਗਾਜ਼ ਬਿਓਂਡ ਏ ਬੀ ਸੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਯੋਗਾ ਨਾਲ ਹੋਇਆ। ਇਸ ਉਪਰੰਤ 100 ਮੀਟਰ ਦੀਆਂ ਵੱਖ ਵੱਖ ਉਮਰ ਸ਼੍ਰੇਣੀਆਂ ਨਾਲ ਸੰਬੰਧਿਤ ਮੁੰਡਿਆਂ ਤੇ ਕੁੜੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਤੋਂ ਬਾਅਦ 400 ਮੀਟਰ ਦੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਉਪਰੰਤ ਲੌਂਗ ਜੰਪ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਫਿਰ ਦੌੜਾਂ ਉਪਰੰਤ ਰੱਸਾ ਕਸ਼ੀ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲਾ ਬਹੁਤ ਦਿਲਚਸਪ ਰਿਹਾ।
ਅੰਤ ਵਿੱਚ ਕਲੋਸਿੰਗ ਸੈਰੇਮਨੀ ਦੌਰਾਨ ਵੱਖ ਵੱਖ ਅਦਾਰਿਆਂ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਰੰਗ ਪੇਸ਼ ਕੀਤੇ। ਇਸ ਵਿੱਚ ਲੋਕ ਗੀਤ, ਕਾਫ਼ੀਆਂ, ਭੰਗੜਾ ਗਿੱਧਾ ਆਦਿ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਪ੍ਰੋਗਰਾਮ ਵਿੱਚ ਗੈਸਟ ਆਫ਼ ਆਨਰ ਵਜੋਂ ਮੈਡਮ ਮੀਨਾ ਕੇ. ਪਵਾਰ (ਇੰਨਸਪੈਕਟਰ ਜਲੰਧਰ, ਦਿਹਾਤੀ) , ਆਰ ਈ ਸੀ ਦੇ ਐਗਜ਼ੀਕਿਊਟਿਵ ਮੈਂਬਰਾਂ ਵਿੱਚ ਸ. ਗੁਰਮਿੰਦਰ ਸਿੰਘ ਬਾਹੜਾ, ਸ. ਸੁਖਜੀਤ ਸਿੰਘ ਬੰਸਲ ਅਤੇ ਉਨ੍ਹਾਂ ਦੀ ਧਰਮ ਪਤਨੀ ਭੁਪਿੰਦਰ ਕੌਰ ਬੰਸਲ ਦੇ ਨਾਲ ਸ. ਤਾਰਾ ਸਿੰਘ ਅਰਜੁਨਾ ਐਵਾਰਡੀ ਨੇ ਸ਼ਿਰਕਤ ਕੀਤੀ। ਇੰਸਪੈਕਟਰ ਰਜਿੰਦਰ ਸਿੰਘ, ਇੰਸਪੈਕਟਰ ਗੁਰਨਾਮ ਸਿੰਘ, ਸ੍ਰੀ ਰੂਪ ਲਾਲ ਜੀ, ਸ੍ਰੀ ਮੁਕੇਸ਼ ਕਾਂਤ (ਚੀਫ਼ ਅਕਾਉਂਟੈਂਟ ਆਰ ਈ ਸੀ), ਸ੍ਰੀ ਵਿਪਨ ਸ਼ਰਮਾ, ਸ੍ਰੀ ਸੰਤੋਖ ਕੁਮਾਰ ਆਦਿ ਸ਼ਾਮਿਲ ਰਹੇ।ਇਨ੍ਹਾਂ ਤੋਂ ਇਲਾਵਾ ਸਮੂਹ ਆਰ ਈ ਸੀ ਅਧੀਨ ਆਉਂਦੇ ਸਾਰੇ ਕਾਲਜਾਂ ਦੇ ਪਿ੍ੰਸੀਪਲ, ਸਟਾਫ਼ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਮੁਕੰਮਲ ਹੋਣ ਪਿੱਛੋਂ ਸਾਰੇ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।:

Leave a Reply

Your email address will not be published. Required fields are marked *