ਫਗਵਾੜਾ ਵਿਖੇ ਜੀਟੀ ਰੋਡ ਮੌਲੀ ਦੇ ਨਜਦੀਕ ਕੋਰਟ ਦੇ ਆਰਡਰਾਂ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਜਮੀਨ ਦਾ ਕਬਜ਼ਾ ਲਿਆ

फगवाड़ा
Spread the love
Visits:437 Total: 115262

ਫਗਵਾੜਾ ਵਿਖੇ ਜੀਟੀ ਰੋਡ ਮੌਲੀ ਦੇ ਨਜਦੀਕ ਕੋਰਟ ਦੇ ਆਰਡਰਾਂ ਤੇ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਦੀ ਮੌਜੂਦਗੀ ਵਿੱਚ ਜਮੀਨ ਦਾ ਕਬਜ਼ਾ ਲਿਆ

ਗਿਆ ਹੈ ਜ਼ਮੀਨ ਮਾਲਿਕ ਹੰਸ ਰਾਜ ਨੇ ਦੱਸਿਆ ਕਿ ਉਸ ਦੀਜੀ ਟੀ ਰੋਡ ਤੇ 8ਕਨਾਲ ਛੇ ਮਰਲੇ ਜਮੀਨ ਸੀ ਜਿਸ ਤੇ ਇੱਕ ਵਿਅਕਤੀ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ ਦਾ ਅਸੀਂ ਕੋਰਟ ਵਿੱਚ ਕੇਸ ਕਰ ਦਿੱਤਾ ਬਾਅਦ ਵਿੱਚ ਅਸੀਂ ਕੋਰਟ ਵਿੱਚੋਂ ਕੇਸ ਜਿੱਤ ਗਏ ਪਟਵਾਰੀ ਪਟਵਾਰੀ ਕਣਗੋ ਪਟਵਾਰੀ ਕਾਂਨਗੋ ਦੀ ਹਾਜ਼ਰੀ ਵਿੱਚ ਅਸੀਂ ਜਮੀਨ ਦਾ ਕਬਜ਼ਾ ਲੈ ਲਿਆ

Leave a Reply

Your email address will not be published. Required fields are marked *