ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
ਖਾਣਾ ਸਿਟੀ ਪੁਲਿਸ ਨੇ ਸਰੋਜ ਮੈਡੀਕਲ ਸਟੋਰ ਸ਼ਿਵਪੁਰੀ ਦੇ ਮਾਲਕ ਸੋਨੂ ਸਰੋਜ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਕਾਰਨ ਗਿਰਫਤਾਰ ਕੀਤਾ ਹੈ। ਜਿਸ ਦੇ ਘਰ ਚੋਂ ਪੁਲਿਸ ਨੇ 1335 ਨਸ਼ੀਲੀਆਂ ਗੋਲੀਆਂ ਅਤੇ ਇਕ ਲੱਖ 3 ਹਜ਼ਾਰ ਦੀ ਡਰੱਗ ਮਣੀ ਬਰਾਮਦ ਕੀਤੀ ਹੈ ਪੁਲਿਸ ਮੁਤਾਬਿਕ ਸੋਨੂ ਸਰੋਜ ਮੈਡੀਕਲ ਸਟੋਰ ਦੀ ਆੜ ਵਿੱਚ ਨਸ਼ੀਲੀਆਂ ਗੋਲੀਆਂ ਤੇ ਨਸ਼ੀਲੇ ਕੈਪਸੂਲ ਵੇਚਦਾ ਸੀ ਮੁੱਖਵਰ ਤੋਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸੋਨੂ ਸਰੋਜ ਆਪਣੇ ਘਰ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਰੱਖਦਾ ਹੈ ਪੁਲਿਸ ਨੇ ਰੇਡ ਦੌਰਾਨ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਅਤੇ ਡਰੱਗ ਮਾਣੀ ਬਰਾਮਦ ਕਰਕੇ ਸੋਨੂ ਸਰੋਜ ਨੂੰ ਗਿਰਫਤਾਰ ਕਰ ਲਿਆ ਹੈ ਦਸ ਦੇਈਏ ਬੀਤੇ ਕਾਫੀ ਲੰਬੇ ਸਮੇਂ ਤੋਂ ਕਰ ਰਿਹਾ ਹੈ ਨਸ਼ੀਲੀਆਂ ਗੋਲੀਆਂ ਦਾ ਕਾਰੋਬਾਰ ਪਹਿਲਾਂ ਵੀ ਥਾਣਾ ਰਾਵਲਪਿੰਡੀ ਵਿਖੇ ਨਸ਼ੀਲੀਆਂ ਗੋਲੀਆਂ ਵੇਚਣ ਦੇ ਮਾਮਲੇ ਵਿੱਚ ਰਹਿ ਕੇ ਆਇਆ ਹੈ ਜੇਲ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਨੂ ਸਰੋਜ ਨੇ ਡਰੱਗ ਮਨੀ ਨਾਲ ਗਰੇਟਰ ਕੈਲਾਸ਼ ਕਲੋਨੀ ਵਿੱਚ ਵੀ ਬਣਾਈ ਹੈ ਸੰਪਤੀ

ਫਗਵਾੜਾ ਥਾਣਾ ਸਿਟੀ ਪੁਲਿਸ ਨੇ ਸਰੋਜ ਮੈਡੀਕਲ ਸਟੋਰ ਸ਼ਿਵਪੁਰੀ ਦੇ ਮਾਲਿਕ ਸੋਨੂ ਸਰੋਜ ਨੂੰ 1335 ਨਸ਼ੀਲੀਆਂ ਗੋਲੀਆਂ ਅਤੇ ਇਕ ਲੱਖ ਤਿੰਨ ਹਜ਼ਾਰ ਰੁਪਏ ਸਮੇਤ ਕੀਤਾ ਗ੍ਰਿਫਤਾਰ।। ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ
Visits:670 Total: 106414