ਬਾਪੂ ਗੰਗਾ ਦਾਸ ਜੀਂ ਵੈੱਲਫ਼ੇਅਰ ਸੋਸਾਇਟੀ ਮਹਿਲਪੁਰ ਵਲੋਂ ਬਾਪੂ ਗੰਗਾ ਦਾਸ ਤਪ ਸਥਾਨ ਮਹਿਲਪੁਰ ਵਿਖ਼ੇ ਸ਼੍ਰੀਮਦ ਭਾਗਵਤ ਕਥਾ( ਕਥਾ ਵਿਆਸ )ਦੇਵੀ ਪ੍ਰਿਅੰਕਾ ਚੌਧਰੀ ਜੀ ਨੇ ਆਪਣੇ ਪਰਵਚਨ ਰਾਹੀਂ ਹਾਜ਼ਰੀ ਲਗਵਾਈ… ਵਿਨੋਦ ਸ਼ਰਮਾ ਦੀ ਰਿਪੋਰਟ

पंजाब
Spread the love
Visits:361 Total: 144085
  • ਬਾਪੂ ਗੰਗਾ ਦਾਸ ਜੀਂ ਵੈੱਲਫ਼ੇਅਰ ਸੋਸਾਇਟੀ ਮਹਿਲਪੁਰ ਵਲੋਂ ਬਾਪੂ ਗੰਗਾ ਦਾਸ ਤਪ ਸਥਾਨ ਮਹਿਲਪੁਰ ਵਿਖ਼ੇ ਅੱਠਵੀਂ ਵਰਸੀ 20 ਜੁਲਾਈ ਤੋ 29 ਜੁਲਾਈ ਤਕ ਮਨਾਈ ਜਾ ਰਹੀ ਹੈ ਸੇਵਾਦਾਰ ਹਰਵਿੰਦਰ ਸਿੰਘ ਰਾਣਾ ਗੁਰੂ ਨਾਨਕ ਇੰਜੀਨੀਅਰਿੰਗ ਕੰਪਨੀ ਗਰੀਨ ਲੈਂਡ ਹਦੀਆਬਾਦ ਫਗਵਾੜਾ ਦੇ M.D ਨੇ ਜਾਣਕਾਰੀ ਦਿੰਦੇ ਦਸਿਆ ਮੌਕੇ ਤੇ ਅਲੱਗ ਅਲੱਗ ਅਲਗ ਕਲਾਕਾਰਾ ਵੱਲੋ ਹਾਜਰੀ ਲਗਵਾਈ ਜਾ ਰਹੀ ਹੈਂ , ਇਸ ਮੌਕੇ ਤੇ ਸ਼੍ਰੀਮਦ ਭਾਗਵਤ ਕਥਾ( ਕਥਾ ਵਿਆਸ )ਦੇਵੀ ਪ੍ਰਿਅੰਕਾ ਚੌਧਰੀ ਜੀ ਨੇ ਆਪਣੇ ਪਰਵਚਨ ਰਾਹੀਂ ਹਾਜ਼ਰੀ ਲਗਵਾਈ

Leave a Reply

Your email address will not be published. Required fields are marked *