ਫਗਵਾੜਾ ਦੇ ਸਿਨੇਮਾ ਰੋਡ ਤੇ ਉੱਪਲ ਸਵੀਟ ਸ਼ੋਪ ਤੇ ਚੋਰੀ ਚੋਰਾ ਨੇ 2 ਕੈਮਰੇ ਤੋੜੇ ਅਤੇ ਗੱਲਾਂ ਚੱਕ ਕੇ ਫਰਾਰ 3 ਦੁਕਾਨਾਂ ਦੇ ਸ਼ਟਰ ਤੋੜੇ… ਫਗਵਾੜਾ ਐਕਸਪ੍ਰੈਸ ਨਿਊਜ਼… ਵਿਨੋਦ ਸ਼ਰਮਾ…8528121325

पंजाब
Spread the love
Visits:370 Total: 266836

ਫਗਵਾੜਾ ਵਿਖ਼ੇ ਸਿਨੇਮਾਂ ਰੋਡ ਤੇ ਉੱਪਲ ਸਵੀਟ ਦੇ ਚੋਰੀ ਹੋ ਗਈ ਜਦਕਿ ਤਿੰਨ ਦੁਕਾਨਾਂ ਤੇ ਖਾਸ ਨੁਕਸਾਨ ਨਹੀਂ ਹੋਇਆ ਸਿਰਫ ਸ਼ਟਰ ਤੋੜ ਕੇ ਚੋਰੀ ਦੀ ਕੋਸ਼ਿਸ ਜਰੂਰ ਹੋਈ ਹੈ ਉੱਪਲ ਸਵੀਟ ਸ਼ੋਪ ਦੇ ਮਾਲਿਕ ਨੇ ਦੱਸਿਆ ਕਿ ਉਸਨੂੰ ਚੋਰੀ ਦਾ ਸਵੇਰੇ ਸੁਖੀ ਖੋਸਲਾ ਨੇ ਦੱਸਿਆ ਜਦੋਂ ਉਹ ਦੁਕਾਨ ਤੇ ਪੁੱਜੇ ਤਾ ਦੇਖਿਆ ਕਿ ਉਨ੍ਹਾਂ ਦੀ ਦੁਕਾਨ ਦੇ ਦੋ ਕੈਮਰੇ ਤੋੜੇ ਗਏ ਤੇ ਊਨਾ ਦਾ ਗੱਲਾਂ ਹੀ ਚੱਕ ਕੈ ਲੈ ਗਏ ਜਿਸ ਵਿਚ 8 ਹਜ਼ਾਰ ਰੁੱਪਏ ਸਨ ਜਦਕਿ ਬਾਕੀ ਤਿੰਨ ਦੁਕਾਨਾਂ ਦੇ ਸ਼ਟਰ ਟੂਟੇ ਹਨ

Leave a Reply

Your email address will not be published. Required fields are marked *