ਕੈਨੇਡਾ ਦੇ ਐਨ ਆਰ ਆਈ ਦੇ 50 ਸਾਲ ਦੇ ਕਬਜੇ ਵਾਲੇ 10 ਮਰਲੇ ਦੇ ਪਲਾਟ ਤੇ ਕੀਤਾ ਊਨਾ ਦੇ ਰਿਸਤੇਦਾਰ ਨੇ ਜਬਰਦਸਤੀ ਕਬਜਾ ਕਿਦਾ ਹੋਇਆ ਕਬਜਾ ਸੁਣੋ ਐਨ ਆਰ ਆਈ ਤੋਂ ਪੂਰੀ ਕਹਾਣੀ… ਫਗਵਾੜਾ ਐਕਸਪ੍ਰੈਸ ਨਿਊਜ਼.. ਵਿਨੋਦ ਸ਼ਰਮਾ..8528121325

Uncategorized
Spread the love
Visits:158 Total: 79684

ਪੰਜਾਬ ਦੇ ਵਿਦੇਸ਼ਾਂ ਵਿਚ ਵਸਦੇ ਐਨ ਆਰ ਆਈ ਪੰਜਾਬ ਵਿਚ ਆਪਣੀਆ ਜਮੀਨਾ ਲਈ ਬਹੁਤ ਫਿਕਰਮੰਦ ਹਨ ਸਰਕਾਰ ਨੇ ਤਾ ਜਮੀਨਾਂ ਦੀ ਅਤੇ ਹੋਰ ਜਾਇਦਾਦਾਂ ਦੀ ਰਖਵਾਲੀ ਲਈ ਕਈ ਸਖਤ ਕਾਨੂੰਨ ਬਣਾਏ ਹਨ ਪਰ ਇਹਨਾਂ ਕਾਨੂੰਨ੍ਹਾਂ ਨੂੰ ਛਿਕੇ ਟੰਗ ਕੈ ਪਿੰਡ ਮੇਹਟਾ ਵਿਖ਼ੇ ਕੈਨੇਡਾ ਤੋਂ ਆਏ ਐਨ ਆਰ ਆਈ ਮਹਿੰਗਾ ਪਾਲ ਸਿੰਘ ਦਾ 50 ਸਾਲ ਤੋਂ ਕਬਜੇ ਵਾਲਾ ਖਾਲੀ ਪਏ ਪਲਾਟ ਤੇ ਉਸ ਦੇ ਹੀ ਰਿਸਤੇਦਾਰ ਬਲਵਿੰਦਰ ਕੁਮਾਰ ਨੇ ਕਬਜਾ ਕਰ ਲਇਆ ਜਦੋਂ ਮਹਿੰਗਾ ਪਾਲ ਸਿੰਘ ਨੂੰ ਐਤਵਾਰ ਨੂੰ ਰਾਤ ਉਨ੍ਹਾਂ ਦੇ ਪਲਾਟ ਤੇ ਕਬਜੇ ਵਾਰੇ ਪਤਾ ਲਗਾ ਤਾ ਉਹ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਪਿੰਡ ਮੇਹਟਾ ਗਏ ਮੇਹਟਾ ਵਿਖ਼ੇ ਉਸ ਵੇਲੇ ਅਫ਼ਰਾਤਫ਼ਰੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਲਾਟ ਦੀ ਚਾਰਦੀਵਾਰੀ ਦੇ ਅਗੇ ਲਗਾ ਦਰਵਾਜਾ ਪੱਟ ਕੇ ਪਲਾਟ ਤੇ ਕਬਜਾ ਕੀਤਾ ਦੇਖਿਆ ਗਇਆ ਮੌਕੇ ਤੇ ਦੋਵੇਂ ਧਿਰਾਂ ਨੇ ਇਕ ਦੁਜੇ ਤੇ ਆਰੋਪ ਲਗਾਏ ਹਰਮੇਲ ਸਿੰਘ ਮਹਿੰਗਾ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੇਹਟਾ ਵਿਖ਼ੇ ਸਾਂਝੀ ਜਮੀਨ ਹੈ ਅਤੇ ਉਨ੍ਹਾਂ ਕੋਲ ਪਲਾਟ ਦਾ 50 ਸਾਲ ਪੁਰਾਣਾ ਕਬਜਾ ਹੈ ਊਨਾ ਦੇ ਰਿਸਤੇਦਾਰ ਬਲਵਿੰਦਰ ਕੁਮਾਰ ਨੇ ਅਪਨੇ ਹਿਸੇ ਦੀ ਜਮੀਨ ਤੇ ਕੋਠੀ ਬਣਾ ਲਈ ਹੈ ਅਤੇ ਬੀਤੀ ਰਾਤ ਹਨੇਰੇ ਦਾ ਫਾਇਦਾ ਉਠਾ ਕੇ ਉਸਦੇ ਪਲਾਟ ਤੇ ਕਬਜਾ ਕਰ ਲਾਇਆ ਹੈ ਅਤੇ ਆਪਣੀ ਕੋਠੀ ਦੀ ਕੰਧ ਵਿਚ ਰਸਤਾ ਕੱਢ ਕੇ ਦਰਵਾਜਾ ਲਗਾ ਲਈਆ ਹੈ ਦੂਜੀ ਧਿਰ ਦੇ ਬਲਵਿੰਦਰ ਕੁਮਾਰ ਨੇ ਸਾਰੇ ਅਰੋਪਾ ਦਾ ਖੰਡਨ ਤਾ ਕੀਤਾ ਹੈ ਪਰ ਉਸਦੇ ਜਵਾਬ ਵਿਚ ਕੋਈ ਸੰਤੁਸ਼ਟੀ ਨਹੀਂ ਦੇਖਣ ਨੂੰ ਨਹੀਂ ਮਿਲੀ ਜਦਕਿ ਪਿੰਡਵਾਸੀਆਂ ਨੇ ਕਹਿਆ ਕਿ ਬਲਵਿੰਦਰ ਸਿੰਘ ਅਤੇ ਮਹਿੰਗਾ ਪਾਲ ਸਿੰਘ ਦਾ 10..10.. ਮਰਲੇ ਦਾ ਹਿਸਾ ਹੈ 10 ਮਰਲੇ ਦੇ ਹਿਸੇ ਤੇ ਤਾ ਬਲਵਿੰਦਰ ਸਿੰਘ ਨੇ ਆਪਣੀ ਕੋਠੀ ਬਣਾ ਲਈ ਹੈ ਅਤੇ 10 ਮਰਲੇ ਦਾ ਜਿਹੜਾ ਪਲਾਟ ਪਇਆ ਸੀ ਉਸ ਤੇ ਮਹਿੰਗਾ ਪਾਲ ਸਿੰਘ ਦਾ 50 ਸਾਲ ਪੁਰਾਣਾ ਕਬਜਾ ਹੈ ਜਿਸ ਤੇ ਬਲਵਿੰਦਰ ਕੁਮਾਰ ਨੇ ਕਬਜਾ ਕਰ ਲਈਆ ਹੈ ਮੌਕੇ ਤੇ ਗਹਿਮਾਂਗਹਮੀ ਵਿਚ ਪਿੰਡ ਦੇ ਮੋਹੱਤਵਾਰਾਂ ਨੇ ਇਸ ਮਾਮਲੇ ਵਿਚ ਪਟਵਾਰੀ ਦੀ ਮਦਦ ਨਾਲ ਮਾਮਲੇ ਦੇ ਹੱਲ ਦੀ ਗੱਲ ਕੀਤੀ ਹੈ

Leave a Reply

Your email address will not be published. Required fields are marked *