Visits:141 Total: 45281
ਲਾਈਫ ਇੰਸ਼ੋਰਂਸ ਕਾਰਪਰੇਸ਼ਨ ਆਫ ਇੰਡੀਆ (LIC) ਬਰਾਂਚ ਫਗਵਾੜਾ ਵਿਖੇ ਨਵੇਂ ਸਾਲ 2024-2025 ਦੇ ਸ਼ੁਭ ਆਰੰਭ ਸਮੇਂ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਇਸ ਸ਼ੁਭ ਅਫਸਰ ਤੇ ਸ੍ਰੀ ਰਣਜੀਤ ਪਾਲ ਪਾਬਲਾ (ਮਿਸਟਰ ਪੰਜਾਬ, ਵਰਲਡ ਰਿਕਾਰਡ ਹੋਲਡਰ) ਜੀ ਨੂੰ ਬੀਤੇ ਸਾਲ ਚੰਗੀ ਕਾਰਜਗਾਰੀ ਲਈ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ
ਸਨਮਾਨਿਤ ਕਰਦੇ ਹੋਏ ਸੀਨੀਅਰ ਬਰਾਂਚ ਮੈਨੇਜਰ ਸ੍ਰੀ ਸੁਖਦੀਪ ਬਜਾਜ ਜੀ ਅਤੇ ਅਸਿਸਟੈਂਟ ਬਰਾਂਚ ਮੈਨੇਜਰ (ਸੇਲ) ਸ਼੍ਰੀ ਜੋਨੀ ਸ਼ਰਮਾ ਜੀ