Visits:283 Total: 114870
ਫਗਵਾੜਾ..ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਈ ਡੀ ਵਲੋਂ ਗ੍ਰਿਫਤਾਰੀ ਪੂਰੇ ਦੇਸ਼ ਵਿਚ ਨਿੰਦਾ ਕੀਤੀ ਜਾ ਰਹੀ ਹੈ ਜਿਲ੍ਹਾ ਪ੍ਰਧਾਨ ਇਨਟੈਕਚੁਅਲ ਵਿੰਗ ਕਪੂਰਥਲਾ ਸੁਰਿੰਦਰ ਸ਼ਰਮਾ ਨੇ ਕਹਿਆ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਤਾ ਕੀਤਾ ਜਾ ਸੱਕਦਾ ਹੈ ਪਰ ਉਨ੍ਹਾਂ ਦੀ ਸੋਚ ਨੂੰ ਨਹੀਂ ਬਦਲਿਆ ਜਾ ਸਕਦਾ ਬੀ ਜੇ ਪੀ ਸਰਕਾਰ ਈ ਡੀ ਦਾ ਸਹਾਰਾ ਲੈ ਕੇ ਵਿਰੋਧੀ ਪਾਰਟੀਆਂ ਨੂੰ ਪਰੇਸ਼ਾਨ ਕਰ ਰਹੀ ਹੈ ਜੋ ਨੇਤਾ ਈ ਡੀ ਤੋਂ ਡਰ ਰਹੇ ਹਨ ਉਹ ਨੇਤਾ ਬੀ ਜੇ ਪੀ ਵਿਚ ਜਾ ਰਹੇ ਹਨ ਪਰ ਕੇਜਰੀਵਾਲ ਨੇ ਲੋਕਾਂ ਦੀ ਅਵਾਜ ਬੁਲੰਦ ਕੀਤੀ ਹੈ ਜਿਸ ਨੂੰ ਦਬਾਇਆ ਨਹੀਂ ਜਾ ਸਕਦਾ ਜਿਹਨਾਂ ਦੀ ਸੋਚ ਤੇ ਆਮ ਆਦਮੀ ਪਾਰਟੀ ਦਾ ਹਰ ਵਰਕਰ ਪਹਿਰਾ ਦੇਵੇਗਾਆਮ ਆਦਮੀ ਪਾਰਟੀ ਦਾ ਹਰ ਵਰਕਰ ਡਰਨ ਵਾਲਾ ਨਹੀਂ ਹੈ ਜੋ ਹਰ ਵੇਲੇ ਦੇਸ਼ ਦੀ ਸੇਵਾ ਕਰਦੇ ਰਹਾਂਗੇ