ਪੰਜਾਬ ਵਿਚ ਆਮ ਤੋਰ ਤੇ ਦੇਖਿਆ ਗਇਆ ਹੈ ਕਿ ਕੰਡਕਟਰ ਸਵਾਰੀਆਂ ਨਹੀਂ ਚੜ੍ਹਾਉਦੇ ਜਦਕਿ ਜਦੋਂ ਦੇ ਅਧਾਰ ਕਾਰਡ ਸ਼ੁਰੂ ਹੋਏ ਹਨ ਉਸ ਤੋਂ ਬਾਅਦ ਕੰਡਕਟਰ ਕੋਈ ਨਾ ਕੋਈ ਬਹਾਨਾ ਬਣਾ ਕੇ ਮਹਿਲਾ ਸਵਾਰੀਆਂ ਨੂੰ ਨਹੀਂ ਬੈਠਾਉਦੇ ਜਾ ਬਹਾਨਾ ਬਣਾਓਦੇ ਹਨ ਕਿ ਸੀਟਾਂ ਤੋ ਵੱਧ ਸਵਾਰੀਆਂ ਨਹੀਂ ਬੈਠਉਨੀਂਆ ਸਵਾਰੀਆਂ ਬੱਸ ਵਿਚ ਖੜ੍ਹੀਆ ਨਹੀਂ ਕਰਨੀਆਂ ਸ਼ਾਮ ਨੂੰ ਉਹ ਸਵਾਰੀਆ ਬੱਸਾਂ ਵਿਚ ਸਫ਼ਰ ਕਰਦੀਆਂ ਹਨ ਜੋ ਪ੍ਰਾਈਵੇਟ ਅਦਾਰੀਆਂ ਵਿਚ ਕੰਮ ਕਰਦੀਆਂ ਹਨ ਸ਼ਾਮ ਨੂੰ ਸਰਕਾਰੀ ਬੱਸਾਂ ਵਿਚ ਸਫ਼ਰ ਕਰਨ ਵੇਲੇ ਇਹਨਾਂ ਸਵਾਰੀਆਂ ਨੂੰ ਭਾਰੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੇ ਜਦੋਂ ਕੰਡਕਟਰ ਤਰਹ ਤਰਹ ਦੇ ਬਹਾਨੇ ਬਣਾ ਕੇ ਬੱਸ ਵਿਚ ਸਵਾਰੀਆਂ ਨੂੰ ਨਹੀਂ ਚੜ੍ਹਾਉਦੇ ਪਰ ਇਸ ਤਰ੍ਹਾਂ ਦੇ ਵੀਂ ਪੰਜਾਬ ਵਿਚ ਵਧੀਆ ਕੰਡਕਟਰ ਵੀ ਹਨ ਜੋ ਸਵਾਰੀਆਂ ਨਾਲ ਇਸ ਤਰਹ ਨਹੀਂ ਕਰਦੇ ਹੁਸ਼ਿਆਰਪੁਰ ਤੋਂ ਲੁਧਿਆਣਾ ਸ਼ਾਮ 6 ਵੱਜ ਕੇ 15 ਤੇ ਜਾਨ ਵਾਲੀ ਪੰਜਾਬ ਰੋਡਵੇਜ ਦੀ ਬੱਸ ਦੇ ਕੰਡਕਟਰ ਜੀਤਾ ਕੋਈ ਬਹਾਨਾ ਨਹੀਂ ਬਣਾਉਦਾ ਜਿਸ ਨਾਲ ਰੋਜਾਨਾ ਸਵਾਰੀਆਂ ਨੂੰ ਕੋਈ ਮੁਸ਼ਕਿਲ ਨਾ ਹੋਵੇ ਬੱਸ ਸਟੈਂਡ ਤੋਂ ਸਾਰੀਆਂ ਸਵਾਰੀਆਂ ਨੂੰ ਸ਼ਾਮ ਦੇ ਟਾਈਮ ਚੜ੍ਹਾਉਨਾ ਅਤੇ ਰਸਤੇ ਵਿਚ ਜਲੰਧਰ ਬਾਈਪਾਸ ਅਤੇ ਫਗਵਾੜਾ ਬਾਈਪਾਸ ਤੇ ਹਰ ਸਵਾਰੀ ਨੂੰ ਬੱਸ ਵਿਚ ਲੈ ਕੇ ਜਾਂਦਾ ਹੈਂ ਚਾਹੇ ਬੱਸ ਡਰਾਈਵਰ ਵਿਰੋਧ ਕਰ ਦੇਵੇ ਸਾਰੀਆਂ ਸਵਾਰੀਆਂ ਜੀਤੇ ਦੇ ਸੁਬਾਹ ਦੀਆਂ ਤਾਰੀਫ ਕਰਦਿਆਂ ਨਹੀਂ ਥੱਕਦੀਆ ਪਰ ਇਹ ਵੀ ਦੇਖਿਆ ਗਇਆ ਹੈਂ ਕਿ ਇਸੇ ਰੂਟ ਦੇ ਬਾਕੀ ਕੰਡਕਟਰਾ ਦਾ ਸੁਬਾਹ ਇਹੋ ਜਿਹਾ ਨਹੀਂ ਹੈਂ ਉਹ ਰੋਜਾਨਾ ਸਵਾਰੀਆਂ ਨੂੰ ਨਹੀਂ ਚਾੜ੍ਹਉਦੇ ਨਾ ਬੱਸ ਜਲੰਧਰ ਬਾਈਪਾਸ ਤੇ ਅਤੇ ਨਾ ਹੀ ਫਗਵਾੜਾ ਬਾਈਪਾਸ ਤੇ ਰੋਕਦੇ ਹਨ ਰੋਜਾਨਾ ਮਹਿਲਾ ਸਵਾਰੀਆਂ ਨੂੰ ਪੈਸੇ ਖ਼ਰਚ ਕੇ ਪ੍ਰਾਈਵੇਟ ਬੱਸਾਂ ਵਿਚ ਸਫ਼ਰ ਕਰਨਾ ਪੈਂਦਾ ਹੈਂ ਹਰ ਕੰਡਕਟਰ ਜੀਤੇ ਵਾਂਗ ਹੀ ਹੋਣਾ ਚਾਹੀਦਾ ਹੈਂ ਤਾ ਜੋ ਸਵਾਰੀਆਂ ਆਉਣ ਵਾਲੀਆਂ ਮੁਸ਼ਕਿਲਾ ਤੋਂ ਬਚ ਸਕਣ

ਪੰਜਾਬ ਵਿਚ ਕਿਸ ਤਰਹ ਦੇ ਹੋਣੇ ਚਾਹੀਦੇ ਹਨ ਪੰਜਾਬ ਰੋਡਵੇਜ ਵਿਚ ਕੰਡਕਟਰ ਪੜੋ ਫਗਵਾੜਾ ਐਕਸਪ੍ਰੈਸ ਨਿਊਜ਼ ਵਿਚ ਵਿਨੋਦ ਸ਼ਰਮਾ ਤੇ ਹਰਨੇਕ ਸਿੰਘ ਦੀ ਰਿਪੋਰਟ….8528121325
Visits:552 Total: 44569