ਫਗਵਾੜਾ…ਹਿਮਾਚਲ ਵਿਚ ਪੰਜਾਬ ਦੇ ਫਗਵਾੜਾ ਦੇ ਟਿੱਬੀ ਮੋਹਲੇ ਦੇ ਨੌਜਵਾਨ ਦੀ ਉਥੇ ਦੇ ਕੁਛ ਨੌਜਵਾਨਾਂ ਨੇ ਕੁੱਟ ਕੁੱਟ ਦੇ ਹਤਿਆ ਕਰ ਦਿਤੀ ਜਿਸ ਦੀ ਪਹਿਚਾਣ ਨਵਦੀਪ ਸਿੰਘ ਦੇ ਵਜੋਂ ਹੋਈ ਹੈ ਦੱਸਿਆ ਜਾ ਰਹਿਆ ਹੈ ਕਿ ਨਵਦੀਪ ਆਪਣੇ ਦੋਸਤੋ ਨਾਲ ਮਾਲਕੋਡਗਾਂਜ ਘੁੰਮਣ ਗਇਆ ਸੀ ਰੈਸਟੋਰੈਂਟ ਵਿਚ ਸ਼ਰਾਬ ਪੀਣ ਨੂੰ ਲੈ ਕੈ ਉਸਦਾ ਵਿਵਾਦ ਰੈਸਟੋਰੈਂਟ ਦੇ ਕਰਮਚਾਰੀਆਂ ਨਾਲ ਹੋ ਗਇਆ ਜਿਸ ਦੌਰਾਨ ਨਵਦੀਪ ਦੇ ਸਿਰ ਵਿਚ ਗੰਭੀਰ ਸਟਾ ਲੱਗੀਆਂ ਤੇ ਮੌਤ ਹੋ ਗਈ ਜਦੋਂ ਨਵਦੀਪ ਅਤੇ ਉਸਦੇ ਦੋਸਤ ਰੇਸੋਟੋਰੈਂਟ ਗਏ ਤਾ ਵੇਟਰ ਨੇ ਸ਼ਰਾਬ ਨਾ ਪੀਣ ਨੂੰ ਲੈ ਕੈ ਨਵਦੀਪ ਨੂੰ ਧੱਕਾ ਦੇ ਦਿਤਾ ਜਦੋਂ ਨਵਦੀਪ ਨੇ ਧੱਕੇ ਦਾ ਵਿਰੋਧ ਕੀਤਾ ਤਾ ਸਾਰੇ ਹੋਟਲ ਦੇ ਕਰਮਚਾਰੀ ਇਕੱਠੇ ਹੋ ਗਏ ਤੇ ਨਵਦੀਪ ਦੀ ਕੁੱਟਮਾਰ ਕਰਨ ਲੱਗ ਪਏ ਸਿਰ ਵਿਚ ਗੰਭੀਰ ਸਟਾ ਨਾਲ ਨਵਦੀਪ ਦੀ ਮੌਤ ਹੋ ਗਈ ਪਰ ਇਹ ਦੱਸਿਆ ਜਾ ਰਹਾ ਹੈ ਕਿ ਨਵਦੀਪ ਨੇ ਹੋਟਲ ਵੇਟਰ ਨੂੰ ਕਹਿਆ ਸੀ ਅਸੀਂ ਸਵੇਰੇ ਸ਼ਰਾਬ ਪੀਣ ਨਹੀਂ ਆਏ ਪਰ ਫਿਰ ਵੀ ਨਵਦੀਪ ਤੇ ਕਰਮਚਾਰੀਆਂ ਨੇ ਹਮਲਾ ਕਰ ਦਿਤਾ ਹਿਮਾਚਲ ਪੁਲਿਸ ਨੇ ਹਤਿਆ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ 6 ਨੌਜਵਾਨਾਂ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲਈਆ ਹੈ ਨਵਦੀਪ ਦੀ ਮੌਤ ਤੋਂ ਬਾਅਦ ਇਲਾਕੇ ਵਿਚ ਗ਼ਮ ਦਾ ਮਾਹੌਲ ਬਣ ਗਇਆ ਹੈ ਨਵਦੀਪ ਦਾ ਇਕ ਲੜਕਾ ਤੇ ਇਕ ਭਰਾ ਹੈ ਘਰ ਵਿਚ ਨਵਦੀਪ ਹੀ ਲਾਈਟ ਦਾ ਕੰਮ ਕਰਕੇ ਘਰ ਦਾ ਗੁਜਾਰਾ ਚਲਾਉਦਾ ਸੀ ਅਤੇ ਮਾਂ ਬਾਪ ਵੀ ਬਜ਼ੁਰਗ ਹਨ

ਹਿਮਾਚਲ ਦੇ ਮਾਲਕੋਡਗਾਜ ਵਿਖ਼ੇ ਫਗਵਾੜਾ ਦੇ ਗੁਰੂ ਤੇਗ ਬਹਾਦੁਰ ਨਗਰ ਟਿੱਬੀ ਦੇ 33 ਸਾਲ ਦੇ ਨੌਜਵਾਨ ਨੂੰ ਹੋਟਲ ਕਰਮਚਾਰੀਆਂ ਨੇ ਕੁੱਟ ਕੁੱਟ ਕੇ ਮਾਰ ਕੀਤਾ ਕਤਲ ਇਲਾਕੇ ਵਿਚ ਗ਼ਮ ਦਾ ਮਾਹੌਲ… ਵਿਨੋਦ ਸ਼ਰਮਾ.. ਹਰਨੇਕ ਸਿੰਘ…8528121325
Visits:192 Total: 44668