Visits:104 Total: 44637
ਫਗਵਾੜਾ… ਵਿਨੋਦ ਸ਼ਰਮਾ… ਹਰਨੇਕ ਸਿੰਘ….ਸੀ ਆਈ ਏ ਸਟਾਫ ਟੀਮ ਨੇ ਭੁਲਾਰਾਈ ਚੌਕ ਵਿਚ ਨਾਕੇਬੰਦੀ ਦੌਰਾਨ ਇਕ ਨੌਜਵਾਨ ਦੀ ਤਾਲਾਸ਼ੀ ਦੌਰਾਨ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈਂ ਪੁਲਿਸ ਨੇ ਐਨ ਡੀ ਪੀ ਸੀ ਐਕਟ ਦਾ ਮਾਮਲਾ ਦਰਜ ਕਰ ਲਾਇਆ ਹੈਂ
ਡੀ ਐਸ ਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸੀ ਆਈ ਸਟਾਫ ਟੀਮ ਨੇ ਭੁਲਾਰਾਈ ਚੌਕ ਵਿਖ਼ੇ ਨਾਕਾਬੰਧੀ ਕੀਤੀ ਸੀ ਕਿ ਇਕ ਨੌਜਵਾਨ ਐਕਟਿਵਾ ਤੇ ਸਵਾਰ ਹੋ ਕੈ ਹੁਸ਼ਿਆਰਪੁਰ ਵੱਲ ਜਾ ਰਹਿਆ ਸੀ ਜਦੋਂ ਉਸ ਦੀ ਰੋਕ ਕੈ ਤਲਾਸ਼ੀ ਲਈ ਤਾ 200 ਗ੍ਰਾਮ ਹੀਰੋਇਨ ਬਰਾਮਦ ਕੀਤੀ ਜਿਸ ਦਾ 2 ਦਿਨ ਦਾ ਰਿਮਾਂਡ ਲਈਆ ਗਇਆ ਹੈਂ ਨੌਜਵਾਨ ਦੀ ਪਹਿਚਾਣ ਰਘੂਵੀਰ ਕੁਮਾਰ ਪੁੱਤਰ ਸੀਤਾ ਰਾਮ ਨਿਵਾਸੀ ਗਨਾ ਪਿੰਡ ਫਿਲੋਂਰ ਵਜੋਂ ਹੋਈ ਹੈਂ