Visits:128 Total: 44646
ਲਵਲੀ ਯੂਨੀਵਰਸਿਟੀ ਦੇ ਬਾਹਰ ਦੋ ਪੱਖਾ ਦੇ ਙਗੜੇ ਦੌਰਾਨ ਗੋਲੀ ਚੱਲ ਗਈ ਜਖਮੀ ਹਾਲਤ ਵਿਚ ਨੌਜਵਾਨ ਨੂੰ ਦੇਰ ਰਾਤ ਸਿਵਲ ਹੌਸਪੀਟਲ ਫਗਵਾੜਾ ਵਿਖ਼ੇ ਭਰਤੀ ਕਰਵਾਂਇਆ ਗਇਆ ਜਿਸ ਦੀ ਪਹਿਚਾਣ ਸਤੇਅਮ ਦੇ ਰੂਪ ਵਿਚ ਹੋਈ ਹੈਂ ਬਾਅਦ ਵਿਚ ਉਸਨੂੰ ਜਲੰਧਰ ਰੈਫਰ ਕਰ ਦਿਤਾ ਸਤੇਅਮ ਨੇ ਕਹਿਆ ਕਿ ਉਹ ਬਰ੍ਥਡੇ ਪਾਰਟੀ ਤੋ ਵਾਪਿਸ ਆ ਕੈ ਗ੍ਰੀਨ ਵੈਲੀ ਏਰੀਆ ਦੇ ਕੋਲ ਗਲੀ ਦੇ ਬਾਹਰ ਖੜ੍ਹਾ ਸੀ ਤਾ ਬਾਈਕ ਸਵਾਰ ਨੌਜਵਾਨ ਆਏ ਤੇ ਝਗੜਾ ਸ਼ੁਰੂ ਕਰ ਦਿਤਾ ਜਿਸ ਦੌਰਾਨ ਗੋਲੀ ਸਤੇਅਮ ਦੇ ਬਾਹ ਵਿਚ ਲੱਗੀ ਦੱਸਿਆ ਜਾ ਰਹਾ ਹੈਂ ਗੋਲੀ ਮਨੀ ਨਾਮ ਦੇ ਨੌਜਵਾਨ ਨੇ ਚਲਾਈ ਹੈਂ ਦੋਵੇਂ ਪੱਖਾ ਨੇ ਇਕ ਦੂਸਰੇ ਤੇ ਤੇ ਆਰੋਪ ਲਗਾਏ ਜਾ ਰਹੇ ਹਨ