ਰਾਸ਼ਟਰੀ ਪ੍ਰੈਸ ਦਿਵਸ ਦੇ ਦਿਵਸ ਦੇ ਸੰਬੰਧ ਵਿਚ ਮੀਰੀ ਪੀਰੀ ਹੈਲਪਜ ਸੋਸਾਇਟੀ ਦੀ ਬੈਠਕ ਹੋਈ.. ਫਗਵਾੜਾ ਐਕਸਪ੍ਰੈਸ ਨਿਊਜ਼ 8528121325
Visits:612 Total: 267791ਮੀਰੀ ਪੀਰੀ ਹੈਲਪਜ ਸੋਸਾਇਟੀ ਦੀ ਬੈਠਕ ਰੋਮੀ ਢਾਬਾ ਵਿਖ਼ੇ ਹੋਈ ਬੈਠਕ ਵਿਚ ਸੋਸਾਇਟੀ ਦੇ ਪ੍ਰਧਾਨ ਹਰਨੇਕ ਸਿੰਘ ਨੇ ਸਮੂਹ ਪੱਤਰਕਾਰਾਂ ਨੂੰ ਰਾਸ਼ਟਰੀ ਪ੍ਰੈਸ ਦਿਵਸ ਦੀਆਂ ਵਧਾਈਆ ਦਿਤਿਆ ਹਨ ਉਨ੍ਹਾਂ ਨੇ ਕਹਿਆ ਕਿ ਪ੍ਰੇਸ ਦੇਸ਼ ਦਾ ਚੋਥਾ ਸਤੰਬ ਹੈ ਜਿਸਦੀ ਆਜ਼ਾਦੀ ਵਹਾਲ ਜਰੂਰੀ ਹੈ ਅਜ ਦੇ ਸਮੇਂ ਵਿਚ ਮੀਡਿਆ ਨੂੰ ਕੱਈ ਮੁਸ਼ਕਲਾਂ ਦਾ ਸਾਮਨਾਂ […]
Continue Reading