ਵਾਰਡ ਨੰਬਰ 37 ਪ੍ਰੇਮ ਕੌਰ ਚਾਨਾ ਵੱਲੋ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸ਼ਹਿਰਵਾਸੀਆਂ ਨੂੰ ਲੱਖ ਲੱਖ ਵਧਾਈਆ ਆਸ਼ਾ ਕਰਦੀ ਹਾਂ ਕਿ ਫਗਵਾੜਾ ਸ਼ਹਿਰ ਆਉਣ ਵਾਲੇ ਦਿਨਾਂ ਵਿਚ ਵਾਹਿਗੁਰੂ ਦੇ ਆਸ਼ੀਰਬਾਦ ਨਾਲ ਹਰ ਕੰਮ ਵਿਚ ਅੱਗੇ ਵਧ ਕੇ ਹਰ ਤਰਹ ਦੀਆਂ ਖੁਸ਼ੀਆ ਹਾਸਿਲ ਕਰੇ

Visits:437 Total: 231202

Continue Reading

ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਜੱਥੇਬੰਦੀ ਨੂੰ ਐਸ ਡੀ ਐਮ ਬਟਾਲਾ ਨੇ ਦਿਤਾ ਮੁੱਖਮੰਤਰੀ ਨਾਲ ਮੀਟਿੰਗ ਕਰਉਣ ਦਾ ਭਰੋਸਾ… ਫਗਵਾੜਾ ਐਕਸਪ੍ਰੈਸ ਨਿਊਜ਼ 8528121325

Visits:370 Total: 231202ਅੱਜ ਬਟਾਲਾ ਮਜਦੂਰ ਮੁਕਤੀ ਮੋਰਚਾ ਪੰਜਾਬ ਜਿਲਾ ਬਟਾਲਾ ਵਿਖੇ ਸਾਥਾਨ ਸਹੀਦ ਭਾਈ ਸੁੱਖਾ ਸਿੰਘ ਭਾਈ ਸਿੰਘ ਯਾਦਗਾਰੀ ਪਰਾਕ ਵਿਖੇ ਵੱਡੀ ਗਿਣਤੀ ਵਿਚ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਿਸ ਦੀ ਅਗਵਾਈ ਕੋਮਲ ਜੋਤੀ ਮਿਡ ਡੇ ਮੀਲ ਤੇ ਸਫਾਈ ਵਰਕਰ ਯੂਨੀਅਨ ਦੀ ਪਰਧਾਨ ਸਤਿੰਦਰ ਕੌਰ ਸੱਤੀ ਬਟਾਲਾ ਰਛਪਾਲ ਸਿੰਘ ਮੱਸਾ ਸਿੰਘ ਬਟਾਲਾ ਦੀ ਅਗਵਾਈ ਹੇਠ ਹੋਈ […]

Continue Reading