Visits:304 Total: 146217
ਫਗਵਾੜਾ….ਮੀਰੀ ਪੀਰੀ ਹੈਲਪਜ ਸੋਸਾਇਟੀ ਦੀ ਬੈਠਕ ਰੋਮੀ ਢਾਬਾ ਵਿਖ਼ੇ ਹੋਈ ਜਿਸ ਵਿਚ ਸਰਬਸੰਮਤੀ ਨਾਲ ਵਿਨੋਦ ਸ਼ਰਮਾ ਨੂੰ ਚੇਅਰਮੈਨ ਦੇ ਨਾਲ ਨਾਲ ਵਾਧੂ ਸੋਸਾਇਟੀ ਦਾ ਪੀ ਆਰ ਓ ਦਾ ਚਾਰਜ ਵੀ ਦਿਤਾ ਗਿਆ ਪ੍ਰਧਾਨ ਮਾਲਿਕ ਰੋਮੀ ਢਾਬਾ ਹਰਨੇਕ ਸਿੰਘ ਨੇ ਕਹਿਆ ਕਿ ਵਿਨੋਦ ਸ਼ਰਮਾ ਨੂੰ ਚੇਅਰਮੈਨ ਦੇ ਨਾਲ ਨਾਲ ਵਾਧੂ ਸੋਸਾਇਟੀ ਦਾ ਪੀ ਆਰ ਓ ਦਾ ਚਾਰਜ ਵੀ ਦਿਤਾ ਗਿਆ ਤੇ ਨਾਲ ਰੋਮੀ ਢਾਬਾ ਦੇ ਪੀ ਆਰ ਓ ਬਣਾਇਆ ਗਈਆ ਹੈ