ਫਗਵਾੜਾ ਦੇ ਪਿੰਡ ਰਣਧੀਰ ਗੜ੍ਹ ਵਿਖੇ ਚੋਰਾਂ ਨੇ ਘਰ ਅੰਦਰ ਦਾਖਲ ਹੋ ਮਾਂਬੇਟੀ ਨੂੰ ਬੰਧਕ ਬਣਾਕੇ ਦਿੱਤਾ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ,ਚਾਕੂ ਮਾਰ ਕੇ ਇੱਕ ਔਰਤ ਕੀਤੀ ਜਖਮੀ,ਪਿੰਡ ਵਿੱਚ ਦਹਿਸ਼ਤ ਦਾ ਮਾਹੌਲ… ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ 8528121325
Visits:627 Total: 231238 ਫਗਵਾੜਾ ਦੇ ਪਿੰਡ ਰਣਧੀਰਗੜ੍ਹ ਵਿਖ਼ੇ ਚੋਰਾਂ ਨੇ ਘਰ ਵਿਚ ਦਾਖਿਲ ਹੋ ਕੇ ਮਹਿਲਾ ਬਲਜੀਤ ਕੌਰ ਤੇ ਉਸਦੀ 18 ਸਾਲ ਦੀ ਕੁੜੀ ਨੂੰ ਬੰਦਕ ਬਣਾ ਕੇ ਬਲਜੀਤ ਕੌਰ ਤੋਂ ਲੱਖਾ ਦਾ ਸੋਨਾ ਲੁਟ ਕੇ ਫਰਾਰ ਹੋ ਗਏ ਦੱਸਿਆ ਜਾ ਰਹਿਆ ਹੈਂ ਕਿ ਤਿੰਨ ਚੋਰ ਜਿਸ ਵਿਚ ਇਕ ਸਰਦਾਰ ਤੇ ਦੋ ਮੋਨੇ ਚੋਰ ਪਿੰਡ […]
Continue Reading