ਮਾਮਲਾ ਪਿੰਡ ਰਣਧੀਰਗੜ੍ਹ ਵਿਚ ਲੁਟ ਦਾ……ਕੀ ਪਿੰਡ ਰਣਧੀਰਗੜ੍ਹ ਵਿਚ ਪਿਛਲੇ ਕਈ ਦਿਨਾਂ ਤੋਂ ਘੁੰਮ ਰਹੇ ਨੌਜਵਾਨ ਲੁਟੇਰੇ ਤਾ ਨਹੀਂ … ਫਗਵਾੜਾ ਐਕਸਪ੍ਰੈਸ ਨਿਊਜ਼ ਸਰਬਜੀਤ ਸਿੰਘ

Visits:508 Total: 229897ਫਗਵਾੜਾ ਦੇ ਪਿੰਡ ਰਣਧੀਰਗੜ੍ਹ ਵਿਖ਼ੇ ਚੋਰਾਂ ਨੇ ਘਰ ਵਿਚ ਦਾਖਿਲ ਹੋ ਕੇ ਮਹਿਲਾ ਬਲਜੀਤ ਕੌਰ ਤੇ ਉਸਦੀ 18 ਸਾਲ ਦੀ ਕੁੜੀ ਨੂੰ ਬੰਦਕ ਬਣਾ ਕੇ ਬਲਜੀਤ ਕੌਰ ਤੋਂ ਲੱਖਾ ਦਾ ਸੋਨਾ ਲੁਟ ਕੇ ਫਰਾਰ ਹੋ ਗਏ ਸੀ ਜਿਸ ਦੌਰਾਨ ਮਿਲੀ ਸੀ ਸੀ ਟੀਵੀ ਫੁਟਜ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਮੋਟਰਸਾਈਕਲ ਤੇ […]

Continue Reading