Visits:107 Total: 45037
ਮੀਰੀ ਪੀਰੀ ਹੈਲਪਜ ਸੋਸਾਇਟੀ ਦੀ ਬੈਠਕ ਰੋਮੀ ਢਾਬਾ ਵਿਖ਼ੇ ਹੋਈ ਬੈਠਕ ਵਿਚ ਸੋਸਾਇਟੀ ਦੇ ਪ੍ਰਧਾਨ ਹਰਨੇਕ ਸਿੰਘ ਨੇ ਸਮੂਹ ਪੱਤਰਕਾਰਾਂ ਨੂੰ ਰਾਸ਼ਟਰੀ ਪ੍ਰੈਸ ਦਿਵਸ ਦੀਆਂ ਵਧਾਈਆ ਦਿਤਿਆ ਹਨ ਉਨ੍ਹਾਂ ਨੇ ਕਹਿਆ ਕਿ ਪ੍ਰੇਸ ਦੇਸ਼ ਦਾ ਚੋਥਾ ਸਤੰਬ ਹੈ ਜਿਸਦੀ ਆਜ਼ਾਦੀ ਵਹਾਲ ਜਰੂਰੀ ਹੈ ਅਜ ਦੇ ਸਮੇਂ ਵਿਚ ਮੀਡਿਆ ਨੂੰ ਕੱਈ ਮੁਸ਼ਕਲਾਂ ਦਾ ਸਾਮਨਾਂ ਕਰਨਾ ਪੈ ਰਹਿਆ ਹੈ ਪਰ ਸਰਕਾਰ ਨੂੰ ਮੀਡਿਆ ਦਾ ਸਾਥ ਦੇਣਾ ਚਾਹੀਦਾ ਹੈ