श्री गुरु अर्जुन देव जी के शहीदी दिवस के संबंध मे समूह संगत के सहयोग से सतनामपुरा मेंन रोड पर ठडे मीठे जल की छबील लगाई गई… Report.. vinod Sharma and kuldeep Singh Noor

Visits:343 Total: 269562फगवाड़ा। श्री गुरु अर्जुन देव जी के शहीदी दिवस के संबंध मे समूह संगत के सहयोग से सतनामपुरा मेंन रोड पर ठडे मीठे जल की छबील लगाई गई इसके अलावा कडाह प्रसाद व छोलो भी बाटे गये

Continue Reading

ਪਰਿਵਾਰ ਨੂੰ ਮਿਲਿਆ ਲੀਜੈਂਡ ਪੰਜਾਬੀ ਸੁਪਰਸਟਾਰ ਗਾਇਕ ਸਿੱਧੂ ਮੂਸੇਵਾਲਾ ਦਾ ਪਿਸਤੌਲ ਤੇ IPhone iPhone ਅਤੇ ਪਿਸਤੌਲ ਲੈਣ ਲਈ ਮਾਪਿਆਂ ਨੇ ਭਰੀ 5 ਲੱਖ ਦੀ ਜ਼ਮਾਨਤ

Visits:590 Total: 2695622: ਮਾਨਸਾ,7 ਜੂਨ ( ਬਿਊਰੋ ਰਿਪੋਰਟ ) ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇੱਕ ਸਾਲ ਬਾਅਦ ਉਸ ਦੇ ਪਰਿਵਾਰ ਨੂੰ ਅਦਾਲਤ ਵੱਲੋਂ ਉਸ ਦਾ ਪਿਸਤੌਲ ਅਤੇ ਦੋ ਮੋਬਾਈਲ ਦੇ ਦਿੱਤੇ ਗਏ ਹਨ। ਪਰਿਵਾਰ ਪੁੱਤ ਦੀ ਮੌਤ ਤੋਂ ਬਾਅਦ ਤੋਂ ਹੀ ਸਮਾਨ ਵਾਪਸ ਦੇਣ ਦੀ ਅਪੀਲ ਕਰ ਰਿਹਾ ਸੀ। […]

Continue Reading

ਫਗਵਾੜਾ ਵਿਖੇ ਰੁਜ਼ਗਾਰ ਮੇਲੇ ਵਿਚ 52 ਉਮੀਦਵਾਰਾਂ ਦੀ ਚੋਣ…. Phagwara express news vinod Sharma kuldeep Singh Noor

Visits:279 Total: 269562 : ਫਗਵਾੜਾ,7 ਜੂਨ ( ਕੁਲਦੀਪ ਸਿੰਘ ਨੂਰ ) ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਰੁਜ਼ਗਾਰ ਮੇਲਾ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵਲੋਂ ਸਰਕਾਰੀ ਆਈ.ਟੀ.ਆਈ.(ਲੜਕੀਆਂ) ਫਗਵਾੜਾ ਵਿਖੇ ਲਗਾਇਆ ਗਿਆ,ਜਿਸ ਵਿਚ 52 ਉਮੀਦਵਾਰਾਂ ਦੀ ਵੱਖ-ਵੱਖ ਕੰਪਨੀਆਂ ਵਲੋਂ ਨੌਕਰੀ ਲਈ ਚੋਣ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ […]

Continue Reading

ਪੰਜਾਬ ਦੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਵਾਲੀ ਨੀਤੀ; ਗੱਲਾਂ ਦਾ ਕੜਾਹ ਬਣਾਉਣ ਬਰਾਬਰ ….. PHAGWARA express news vinod Sharma..kuldeep Singh Noor…kamal Noor

Visits:333 Total: 269562  ਚੰਡੀਗੜ੍ਹ/ ਫਗਵਾੜਾ … ਪੰਜਾਬ ਸਰਕਾਰ ਨੇ ਅਕਤੂਬਰ 2022 ਵਿੱਚ ਪੰਜਾਬ ਵਿੱਚ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਨੀਤੀ ਲਿਆਂਦੀ ਸੀ ਅਤੇ ਇਸ ਤਹਿਤ ਫਰਵਰੀ 2023 ਵਿੱਚ ਇਹਨਾਂ ਅਧਿਆਪਕਾਂ ਦੀ ਸੇਵਾ ਨੂੰ ਤਸਦੀਕ ਕਰਨ ਦੀ ਪ੍ਰਕਿਰਿਆ ਵੀ ਪੂਰੀ ਕਰ ਲਈ ਸੀ, ਪ੍ਰੰਤੂ ਹਾਲੇ ਤੱਕ ਇਹਨਾਂ ਅਧਿਆਪਕਾਂ ਨੂੰ ਪੱਕੇ ਕਰਨ ਦਾ ਕੋਈ ਨਾ-ਨਿਸ਼ਾਨ ਨਜ਼ਰ […]

Continue Reading

ਉੜੀਸਾ ਰੇਲ ਹਾਦਸੇ ਬਾਰੇ ਵਿਰੋਧੀ ਧਿਰਾਂ ਦੇ ਆਗੂਆਂ ਵਲੋਂ ਕੀਤੀ ਜਾ ਰਹੀ ਸਿਆਸਤ ਨਿੰਦਣਯੋਗ : ਲੱਕੀ ਸਰਵਟਾ* *ਰੇਲ ਮੰਤਰੀ ਦਾ ਅਸਤੀਫਾ ਮੰਗਣਾ ਜਾਇਜ ਨਹੀਂ : ਇੰਦੂ ਸਰਵਟਾ*…. Phagwara express news Report Kamal Noor

Visits:593 Total: 269562  ਫਗਵਾੜਾ 6 ਜੂਨ (ਕਮਲ ਨੂਰ ) ਉੜੀਸਾ ਦੇ ਬਾਲਾਸੋਰ ‘ਚ ਵਾਪਰੇ ਭਿਆਨਕ ਰੇਲ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਐਸ.ਸੀ ਸੈੱਲ ਜ਼ਿਲ੍ਹਾ ਕਪੂਰਥਲਾ ਦੇ ਮੀਤ ਪ੍ਰਧਾਨ ਲੱਕੀ ਸਰਵਟਾ ਨੇ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ […]

Continue Reading

ਸਾਕਾ ਨੀਲਾ ਤਾਰਾ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਛੋਲਿਆਂ ਦੇ ਪ੍ਰਸਾਦਿ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ….. Report Harvinder singh Bhungrni

Visits:418 Total: 269562 ਹੁਸ਼ਿਆਰਪੁਰ, 07 ਜੂਨ ( ਹਰਵਿੰਦਰ ਸਿੰਘ ਭੁੰਗਰਨੀ ) ਪਿੰਡ ਮਹਿਤਪੁਰ ਵੱਲੋ ਹੁਸ਼ਿਆਰਪੁਰ ਤੋਂ ਗੜ੍ਹਸ਼ੰਕਰ ਜੀ ਟੀ ਰੋਡ ਤੇ ਬਿਲਾਸਪੁਰ, ਨੰਗਲ ਸ਼ਹੀਦਾਂ ਟੋਲ ਪਲਾਜ਼ਾ ਦੇ ਨਜ਼ਦੀਕ ਸਮੂਹ ਨਿਹੰਗ ਸਿੰਘਾਂ ਜਥੇਬੰਦੀ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਸਾਕਾ ਨੀਲਾ ਤਾਰਾ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਛੋਲਿਆਂ […]

Continue Reading

ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਕਮਲਾ  ਕਾਲਜ ਫਾਰ ਵੋਮੈਨ ਵਿਖੇ ਮਨਾਇਆ ਗਿਆ ਵਿਸ਼ਵ ਵਾਤਾਵਰਣ ਦਿਵਸ* *ਵਿਦਿਆਰਥੀਆਂ ਨੂੰ ਬੂੱਟੇ ਵੰਡ ਵਾਤਾਵਰਣ ਨੂੰ ਬਚਾਉਣ ਦਾ ਦਿੱਤਾ ਸੰਦੇਸ਼*… Report kuldeep Singh Noor

Visits:271 Total: 269562  ਫਗਵਾੜਾ …ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਵਲੋਂ ਪ੍ਰਧਾਨ ਡਾ ਰਮਨ ਸ਼ਰਮਾ ਦੀ ਪ੍ਰਧਾਨਗੀ ਅਤੇ ਪ੍ਰਿੰਸੀਪਲ ਡਾ ਸਵਿੰਦਰ ਪਾਲ ਦੀ ਯੋਗ ਅਗਵਾਈ ਅਤੇ ਪ੍ਰੋਜੈਕਟ ਡਾਇਰੈਕਟਰ ਜੀਵਨ ਕੁਮਾਰ ਦੀ ਸੁਚੱਜੀ ਦੇਖ-ਰੇਖ ਹੇਠ ਸਥਾਨਕ ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਿਖੇ ‘ ਮੇਰੀ ਲਾਈਫ – ਮੇਰਾ ਸਵੱਛ ‘ ਦੇ ਤਹਿਤ ਵਾਤਾਵਰਨ ਦੀ ਸ਼ੁੱਧਤਾ […]

Continue Reading

ਆਲਾ ਸਰਕਾਰੀ ਪ੍ਰਸ਼ਾਸਨਿਕ ਅਫਸਰਾਂ ਦੇ ਹੁਕਮਾਂ ਨੂੰ ਟਿੱਚ ਸਮਝਦੇ ਹਨ ਪਟਵਾਰੀ ਡੀਸੀ ਕੱਪੁਰਥੱਲਾ ਨਾਲ ਨਿਸ਼ਾਨਦੇਹੀ ਬਾਰੇ ਕੀਤੀ ਸਰੂਪ ਸਿੰਘ ਨੇ ਗੱਲਬਾਤ ਪੰਚਾਇਤ ਰਹੀ ਸਾਰਾ ਦਿਨ ਪ੍ਰੇਸ਼ਾਨ… Phagwara express news vinod Sharma and kuldeep Singh Noor

Visits:333 Total: 269562  ਫਗਵਾੜਾ,6 ਜੂਨ ( ਕੁਲਦੀਪ ਸਿੰਘ ਨੂਰ/ਵਿਨੋਦ ਸ਼ਰਮਾ ) ਪੰਜਾਬ ਵਿੱਚ ਸਰਕਾਰੀ ਪੰਚਾਇਤੀ ਜ਼ਮੀਨ ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਤੇ ਸਰਕਾਰੀ ਅਧਿਕਾਰੀ ਘੱਟ ਹੀ ਅਮਲ ਕਰਦੇ ਦਿਖਾਈ ਦੇ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜੱਥੇਦਾਰ ਸਰੂਪ ਸਿੰਘ ਖਲਵਾੜਾ ਨੇ ਇੱਕ ਪ੍ਰੈਸ ਬਿਆਨ ਜਾਰੀ […]

Continue Reading

ਬਟਾਲਾ ਵਿਖੇ ਮਜਦੂਰ ਟਰੇਡ ਯੂਨੀਅਨ ਆਫ ਪੰਜਾਬ ਨੇ ਕੀਤਾ ਰੋਸ ਪ੍ਰਦਰਸ਼ਨ… Phagwara express news vinod Sharma

Visits:257 Total: 269562ਬਟਾਲਾ ।।।।।।ਅੱਜ ਮਜਦੂਰ ਟਰੇਡ ਯੂਨੀਅਨ ਆਫ ਪੰਜਾਬ ਨੇ ਇਕ ਰੋਸ ਪ੍ਰਦਰਸ਼ਨ ਪੰਜਾਬ ਤੇ ਕੇਂਦਰ ਸਰਕਾਰ ਖਿਲਾਫ ਆਗੂ ਜੀਤਾ ਸਿੰਘ ਤੇ ਕਾਮਰੇਡ ਕਪਤਾਨ ਸਿੰਘ ਦੀ ਅਗਵਾਈ ਹੇਠ ਕੀਤੀ ਜਿਸ ਨੂੰ ਸਬੋਧਨ ਕਰਦਿਆ ਯੂਨੀਅਨ ਦੇ ਜਿਲ੍ਹਾ ਜਰਨਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਪੰਜਾਬ ਅਤੇ ਕੇਦਰ ਸਰਕਾਰ ਦਲਿਤ ਵਰਗ ਨਾਲ ਵਿਤਕਰੇਬਾਜ਼ੀ ਕਰ ਰਹੀ […]

Continue Reading

ਸਮੂਹਿਕ ਛੁੱਟੀ ਲੈ ਕੇ DGSE ਦਫ਼ਤਰ ਘੇਰਣਗੇ ਸਰਵ ਸਿੱਖਿਆ ਅਭਿਆਨ/ਮਿਡ-ਡੇ ਮੀਲ ਦਫ਼ਤਰੀ ਮੁਲਾਜ਼ਮ ਆਪ ਸਰਕਾਰ ਦੇ ਇੱਕ ਸਾਲ ਪੂਰਾ ਹੋਣ ਦੇ ਬਾਵਜੂਦ ਨਾ ਤਨਖਾਹ ਅਨਾਮਲੀ ਦੂਰ ਹੋਈ ਅਤੇ ਨਾ ਹੀ ਰੈਗੂਲਰ ਦੇ ਆਰਡਰ ਮਿਲੇ ਜਲੰਧਰ

Visits:300 Total: 269562Chandigarh,6 June kuldeep Singh Noor ਪੁਰਾਣੇ ਰਾਜਨੀਤਿਕ ਸਿਸਟਮ ਤੋਂ ਅੱਕਣ ਤੇ ਆਮ ਆਦਮੀ ਪਾਰਟੀ ਨੇ ਬਦਲਾਅ ਦਾ ਨਾਅਰਾ ਦਿੱਤਾ ਸੀ ਅਤੇ ਬਦਲਾਅ ਦੇ ਨਾਅਰੇ ਤੇ ਆਮ ਜਨਤਾ ਅਤੇ ਮੁਲਾਜ਼ਮ ਵਰਗ ਨੂੰ ਵਿਸ਼ਵਾਸ ਸੀ ਕਿ ਸੱਤਾ ਵਿਚ ਆਉਣ ਤੋਂ ਬਾਅਦ ਮੁਲਾਜ਼ਮਾਂ ਦੇ ਹੱਕੀ ਮਸਲੇ ਹੱਲ ਹੋ ਜਾਣਗੇ ਪ੍ਰੰਤੂ ਵਿਧਾਇਕਾਂ ਤੋਂ ਲੈ ਕੈ ਮੁੱਖ ਮੰਤਰੀ […]

Continue Reading