ਜਸਬੀਰ ਸਿੰਘ ਐਲ ਪੀ ਯੂ ਮਹੇੜੂ ਪੁਲਿਸ ਚੌਂਕੀ ਇੰਚਾਰਜ ਨਿਯੁਕਤ –ਕਿਹਾ, ਤਨਦੇਹੀ ਨਾਲ ਨਿਭਾਵਾਂਗਾ ਡਿਊਟੀ
Visits:112 Total: 45235ਫਗਵਾੜਾ:30 ਮਾਰਚ।।:ਸਿਟੀ ਥਾਣਾ ਫਗਵਾੜਾ ਵਿਖੇ ਸੇਵਾਵਾਂ ਨਿਭਾਉਣ ਤੋਂ ਬਾਅਦ ਏ ਐਸ ਆਈ ਜਸਬੀਰ ਸਿੰਘ ਨੇ ਐਲ ਪੀ ਯੂ ਮਹੇੜੂ ਪੁਲਿਸ ਚੌਂਕੀ ਦਾ ਬਤੌਰ -ਏ-ਇੰਚਾਰਜ ਅਹੁਦਾ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਜਿੱਥੇ ਸ੍ ਜਸਬੀਰ ਸਿੰਘ ਪਹਿਲਾਂ ਵੀ ਮਹੇੜੂ ਪੁਲਿਸ ਚੌਂਕੀ ਦੇ ਇੰਚਾਰਜ ਰਹਿ ਚੁੱਕੇ ਹਨ,ਉੱਥੇ ਇਨ੍ਹਾਂ ਨੇ ਥਾਣਾ ਸਿਟੀ ਕਪੂਰਥਲਾ, ਸੁਭਾਨਪੁਰ ਤੇ ਨਡਾਲਾ ਵਿੱਚ […]
Continue Reading