Visits:212 Total: 128840
ਫਗਵਾੜਾ ਐਕਸਪ੍ਰੈਸ ਨਿਊਜ਼ ਵਿਨੋਦ ਸ਼ਰਮਾ ।।
ਫਗਵਾੜਾ ਦੇ ਸ਼ੁਗਰ ਮਿਲ ਅਤੇ ਵੱਖ ਵੱਖ ਟਿਕਾਣਿਆਂ ਤੇ ਈ ਡੀ ਦੀ ਰੇਡ
ਦਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਸ ਸਟੈਂਡ ਦੇ ਕੋਲ ਵਾਹਦ ਜਿਮ ਸ਼ੁਗਰ ਮਿਲ ਰਾਵਲਪਿੰਡੀ ਵਿਖੇ ਟਿਕਾਣਿਆਂ ਤੇ ਈ ਡੀ ਵੱਲੋਂ ਸਖਤ ਚੈਕਿੰਗ ਕੀਤੀ ਜਾ ਰਹੀ ਹੈ। ਅੱਜ ਸਵੇਰੇ ਤੜਕ ਸਾਰ ਹੀ 20 ਦੇ ਕਰੀਬ ਗੱਡੀਆਂ ਦਾ ਕਾਫਲਾ ਫਗਵਾੜਾ ਵਿਖੇ ਦੇਖਣ ਨੂੰ ਮਿਲਿਆ ਅਤੇ ਵੱਖ-ਵੱਖ ਥਾਵਾਂ ਤੇ ਈ ਡੀ ਵੱਲੋਂ ਛਾਪੇਮਾਰੀ ਚੱਲ ਰਹੀ ਹੈ ਅਤੇ 70 ਈ ਡੀ ਦੇ ਅਫਸਰਾ ਦੀ ਟੀਮ ਦਸੀ ਜਾ ਰਹੀ ਹੈ