Visits:226 Total: 115503
ਫਗਵਾੜਾ ਇਮਪਰੋਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮਲ੍ਹੀ ਬਣ ਗਏ ਹਣ ਇਮਪਰੋਵਮੈਂਟ ਟਰੱਸਟ ਦੇ ਚੇਅਰਮੈਨ ਬਣਨ ਤੋਂ ਬਾਦ ਐਡਵੋਕੇਟ ਕਸ਼ਮੀਰ ਸਿੰਘ ਮਲੀ ਨੇ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨਗੇ ਤੇ ਟਰੱਸਟ ਵਿਚ ਸਾਰੇ ਅਧਿਕਾਰਾਈਆ ਨੂੰ ਨਾਲ ਲੈ ਕੇ ਚਲਣਗੇ ਉਨ੍ਹਾਂ ਨੇ ਕਿਹਾ ਕਿ ਟਰੱਸਟ ਵਿਚ ਹਰ ਪਾਰਟੀ ਦੇ ਨੇਤਾ ਦਾ ਸਤਿਕਾਰ ਕੀਤਾ ਜੈਵਾਂਗਾ ਮੌਕੇ ਤੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਗੁਰਵਿੰਦਰ ਸਿੰਘ ਨੇ ਵੀ ਕਸ਼ਮੀਰ ਸਿੰਘ ਮਲੀ ਦੇ ਚੇਅਰਮੈਨ ਬਣਨ ਤੇ ਉਨ੍ਹਾਂ ਨੂੰ ਵਧਾਈ ਦਿਤੀ ਹੈ