Visits:135 Total: 45113
ਫਗਵਾੜਾ ਦੇ ਪਿੰਡ ਅਠੋਲੀ ਵਿਖ਼ੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਗੁਰਵਿੰਦਰ ਸਿੰਘ ਦੀ ਅਗਵਾਈ ਵਿਚ ਇਕ ਬੈਠਕ ਕੀਤੀ ਗਈ ਜਿਸ ਵਿਚ ਜਿਲ੍ਹਾ ਕੋਰਡੀਨੇਟਰ ਅਨਮੋਲ ਸਿੰਘ ਵਿਸ਼ੇਸ਼ ਰੂਪ ਵਿਚ ਸ਼ਾਮਿਲ ਹੋਏ ਮੌਕੇ ਤੇ ਪਿੰਡਵਾਸੀਆਂ ਦੀਆਂ
ਮੁਸਕਲਾਂ ਸੁਣਿਆ ਗਈਆਂ ਪਿੰਡਵਾਸੀਆਂ ਨੇ ਦੱਸਿਆ ਕਿ ਪਿੰਡਾਂ ਵਿਚ ਡੇਂਗੂ ਦੀ ਬਿਮਾਰੀ ਫੈਲ ਰਹੀ ਹੈ ਜਿਸ ਨੂੰ ਮੁਖ ਰੱਖਦੇ ਹੋਏ ਪਿੰਡ ਵਿਚ ਸਫਾਈ ਵਹੁਤ ਜਰੂਰੀ ਹੈ ਇਸ ਦੇ ਨਾਲ ਨਾਲ ਪਿੰਡ ਵਿਚ ਸਪਰੇ ਕਰਵਇਆ ਜਾਵੇ ਤਾ ਜ਼ੋ ਡੇਂਗੂ ਦੀ ਬਿਮਾਰੀ ਤੋਂ ਬਚਐ ਜਾਂ ਸਕੇ ਮੌਕੇ ਤੇ ਸਟੇਟ ਜੋਇੰਟ ਸੈਕਟਰੀ ਹਰਪਾਲ ਸਿੰਘ ਢਿੱਲੋਂ ਸੀਨੀਅਰ ਆਗੂ ਹਰਵਿੰਦਰ ਸਿੰਘ ਵਿਰਕ disitric ਜੋਇੰਟ ਸੈਕਟਰੀ ਸੁਰਿੰਦਰ ਸ਼ਰਮਾ ਸਰਕਲ ਇੰਚਾਰਜ ਤੇਜਪਾਲ ਮੱਖਣ ਸਿੰਘ ਸ਼ੁਬਮ ਤੇ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਮੌਜੂਦ ਸਨ